Breaking NewsD5 specialNewsPunjab

ਨਵੀਂ ਵਿਆਹੀ ਚੂੜੇ ਵਾਲੀ ਨੇ ਲਾੜੇ ਨਾਲ ਕਰਤਾ ਪੁੱਠਾ ਕੰਮ! ਹੁਣ ਲਾੜਾ ਨਹੀਂ ਛੱਡਿਆ ਕਿਤੇ ਵੀ ਮੂੰਹ ਦਿਖਾਉਣ ਜੋਗਾ

ਅੰਮ੍ਰਿਤਸਰ : ਗੁਰੂਘਰ ‘ਚ ਲਾਵਾ ਲੈ ਰਹੇ ਮੁੰਡੇ ਕੁੜੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਹਨ। ਲਾਵਾਂ ਲੈ ਰਹੇ ਦੋਵੇਂ ਲਾੜਾ ਅਤੇ ਲਾੜੀ ਇਕੱਠੇ ਕਾਲਜ਼ ‘ਚ ਪੜਾਈ ਕਰਦੇ ਸੀ ਅਤੇ ਪੜਦੇ-ਪੜਦੇ ਦੋਵਾਂ ‘ਚ ਏਨਾ ਪਿਆਰ ਪੈ ਗਿਆ ਕਿ ਗੱਲ ਆਖਰਕਾਰ ਵਿਆਹ ਤੱਕ ਪਹੁੰਚ ਗਈ। ਲਾੜੇ ਨੇ ਚਾਅ-ਚਾਅ ‘ਚ ਲਾੜੀ ਨੂੰ ਵਿਦੇਸ਼ ‘ਚ ਭੇਜ ਦਿੱਤਾ। ਜਿਸ ਤੋਂ ਬਾਅਦ ਸੁਰੂ ਹੋ ਗਿਆ ਅਸਲੀ ਖੇਡ ਜੋ ਵਿਦੇਸ਼ ਗਈ ਕੁੜੀ ਤੋਂ ਉਮੀਦ ਤਾਂ ਨਹੀਂ ਹੁੰਦੀ ਪਰ ਉਹ ਅਜਿਹਾ ਖੇਡ ਖੇਡ ਬੈਠਦੀ ਹੈ। ਦਰਅਸਲ ਲਾੜੇ ਵਲੋਂ ਲਾੜੀ ‘ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਨੇ ਆਪਣੇ ਘਰਵਾਲੇ ਨੂੰ ਵਿਦੇਸ਼ ਭੇਜਿਆ ਸੀ ਅਤੇ ਜਿਸ ਤੋਂ ਬਾਅਦ ਉਸ ਨਾ ਤਾਂ ਕਦੇ ਮੇਰਾ ਫੋਨ ਚੱਕਿਆ ਹੈ ਅਤੇ ਨਾ ਹੀ ਕਦੇ ਕੋਈ ਗੱਲਬਾਤ।

🔴 LIVE 🔴ਖਾਲਿਸਤਾਨੀ ਫੇਰ ਕਰਨ ਲੱਗੇ ਸੀ ਪੰਜਾਬ ‘ਚ ਵੱਡਾ ਕੰਮ,ਨਵਜੋਤ ਸਿੱਧੂ ਨੂੰ ਫਸਿਆ ਕਸੂਤਾ

ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਇਹ ਵਿਸ਼ਾ ਜਾਂਚ ਦਾ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਤਰਾਂ ਦੇ ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ’ਚ ਵਿਦੇਸ਼ ਗਈ ਲੜਕੀ ਵਲੋਂ ਆਪਣੇ ਲਾੜੇ ਨੂੰ ਲਵ ਮੈਰਿਜ਼ ਦਾ ਏਨਾ ਵੱਡਾ ਤੋਹਫਾ ਦਿਤਾ ਹੋਵੇ। ਫਿਲਹਾਲ ਇਸ ਮਾਮਲੇ ਦੀ ਅਸਲ ਸਿਚਾਈ ਕੀ ਹੈ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button