Breaking NewsD5 specialNewsPunjab

ਪਹਿਲੀ ਘਰਵਾਲੀ ਨੇ ਦੂਜਾ ਵਿਆਹ ਕਰਵਾ ਰਹੇ ਫ਼ੌਜੀ ਘਰਵਾਲੇ ‘ਤੇ ਮਾਰਿਆ ਛਾਪਾ | ਹੰਗਾਮੇ ਦੀ LIVE ਵੀਡੀਓ ਵੇਖੋ

ਪਟਿਆਲਾ : ਬਿਨ੍ਹਾਂ ਤਲਾਕ ਦਿੱਤਿਆਂ ਪੰਜ ਮਹੀਨਿਆਂ ਪਹਿਲਾਂ ਵਿਆਹਿਆ ਫੌਜੀ ਦੂਜਾ ਵਿਆਹ ਕਰਵਾਉਣ ਜਾ ਰਿਹਾ ਸੀ.. ਜਿਸ ਦੀ ਪਹਿਲੀ ਪਤਨੀ ਨੇ ਆਪਣੇ ਪਿਓ ਸਮੇਤ ਗੁਰੂ ਦੁਆਰਾ ਸਾਹਿਬ ਪਹੁੰਚ ਕੇ ਅਨੰਦ ਕਾਰਜ ਲੈਂਦਿਆਂ ਫੌਜੀ ਘਰਵਾਲੇ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮਾਮਲਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਦਾ ਹੈ। ਜਿਥੇ ਗੁਰਦੁਆਰਾ ਸਾਹਿਬ ‘ਚ ਇਹ ਪੂਰਾ ਹੰਗਾਮਾ ਹੋਇਆ।

🔴 Vikas Dubey Encounter LIVE 🔴 ਗੈਂਗਸਟਰ ਵਿਕਾਸ ਦੂਬੇ ਦਾ ਐਨਕਾਊਂਟਰ | Kanpur | UP

ਉੱਧਰ ਪੁਲਿਸ ਨੇ ਮੁਲਜ਼ਮ ਫੌਜੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਤੇ ਹੁਣ ਅੱਗੇ ਦੀ ਪੁੱਛਗਿੱਛ ਜਾਰੀ ਹੈ। ਮੁਲਜ਼ਮ ਦੀਆਂ ਦੋਵੇਂ ਭੈਣਾਂ ਦਾ ਨਾਮ ਵੀ ਪਰਚੇ ‘ਚ ਸ਼ਾਮਲ ਕੀਤਾ ਗਿਆ ਹੈ। ਹੈਰਾਨਗੀ ਦੀ ਗੱਲ ਹੈ ਕਿ ਕਾਨੂੰਨ ਨੂੰ ਟਿੱਚ ਕਰਦਿਆਂ ਇਹ ਮੁਲਜ਼ਮ ਫ਼ੌਜੀ ਦੂਜਾ ਵਿਆਹ ਕਰਵਾਉਣ ਜਾ ਰਿਹਾ ਸੀ। ਜੇ ਪਹਿਲੀ ਪਤਨੀ ਛਾਪਾ ਨਾ ਮਾਰਦੀ ਤਾਂ ਇਸ ਨੇ ਹੋਰ ਪਤਾ ਨਹੀਂ ਕਿੰਨੀ ਜ਼ਿੰਦਗੀਆਂ ਤਬਾਹ ਕਰਨੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button