NewsBreaking NewsD5 specialPunjab
ਵੇਰਕਾ ਦੇ ਕਾਂਗਰਸੀ ਕੌਂਸਲਰ ਦਾ ਨਵਾਂ ਖ਼ੁਲਾਸਾ, ਹੁਣ ਸਸਕਾਰ ਵਾਲੀ ਜ਼ਮੀਨ ਦਾ ਪਿਆ ਰੌਲਾ
ਅੰਮ੍ਰਿਤਸਰ : ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਬਾਅਦ ਬੀਤੇ ਦਿਨ ਅਕਾਲ ਚਲਾਣਾ ਕਰ ਜਾਣ ਉਪਰੰਤ ਉਨ੍ਹਾਂ ਦਾ ਵੇਰਕਾ ਦੇ ਇਕ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਗਿਆ ਸੀ।
ਵੇਰਕਾ ਦੇ ਕਾਂਗਰਸੀ ਕੌਂਸਲਰ ਦਾ ਨਵਾਂ ਖ਼ੁਲਾਸਾ, ਹੁਣ ਸਸਕਾਰ ਵਾਲੀ ਜ਼ਮੀਨ ਦਾ ਪਿਆ ਰੌਲਾ | Bhai Nirmal Singh
ਉਸ ਤੇ ਕਾਂਗਰਸੀ ਕੌਂਸਲਰ ਹਰਪਾਲ ਸਿੰਘ ਵੇਰਕਾ ਨੇ ਹੁਣ ਆਪਣੀ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਜ਼ਮੀਨ `ਤੇ ਨਹੀਂ ਪੰਚਾਇਤੀ ਜ਼ਮੀਨ ‘ਤੇ ਸਸਕਾਰ ਹੋਇਆ ਹੈ। ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਪ੍ਰਸ਼ਾਸਨ ‘ਤੇ ਵੀ ਸਵਾਲ ਚੁੱੱਕੁ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.