Breaking NewsD5 specialIndiaNewsPunjab

ਮੁਰਗੇ ਨੂੰ ਦਿਖਾਇਆ Chicken Leg Piece ਤਾਂ ਉਸਨੇ ਕੀਤਾ ਕੁਝ ਅਜਿਹਾ….

ਟਿਕਟਾਕ ‘ਤੇ ਵੀਡੀਓ ਵਾਇਰਲ ਕਰਨ ਲਈ ਕ੍ਰਿਏਟਰਸ ਕਈ ਕ੍ਰਿਏਟਿਵ ਵੀਡੀਓ ਬਣਾਉਂਦੇ ਹਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇੱਕ ਯੂਜ਼ਰ ਨੇ ਅਜਿਹਾ ਹੀ ਇੱਕ ਵੀਡੀਓ ਬਣਾਇਆ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇੱਕ ਸ਼ਖਸ ਨੇ ਮੁਰਗੇ ਦੇ ਸਾਹਮਣੇ ਚਿਕਨ ਲੈਗ ਪੀਸ ਲਿਆ ਕੇ ਰੱਖ ਦਿੱਤਾ। ਉਸਦਾ ਰਿਐਕਸ਼ਨ ਲੋਕਾਂ ਨੂੰ ਖੂਬ ਪਸੰਦ ਆਇਆ। ਮੁਰਗਾ ਚਿਕਨ ਲੈਗ ਪੀਸ ਨੂੰ ਖਾਣ ਲੱਗਾ। ਦੇਖਕੇ ਯੂਜ਼ਰ ਵੀ ਹੈਰਾਨ ਰਹਿ ਗਿਆ।

Sukhbir Badal ‘ਤੇ Corona Virus ਪਿਆ ਭਾਰੂ!

ਟਿਕਟਾੱਕ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸ਼ਖਸ ਮੁਰਗੇ ਨੂੰ ਚਿਕਨ ਲੈਗ ਪੀਸ ਦਿਖਾਉਂਦਾ ਹੈ। ਮੁਰਗਾ ਦੇਖਦੇ ਹੀ ਉਸਨੂੰ ਖਾਣ ਲੱਗਦਾ ਹੈ। ਵੀਡੀਓ ‘ਚ ਉਹ ਕਹਿੰਦਾ ਹੈ, ਮੇਰੇ ਹੱਥ ‘ਚ ਚਿਕਨ ਦਾ ਲੈਗ ਪੀਸ ਹੈ। ਦੇਖੋ ਮੇਰੇ ਚਿਕਨ ਨੂੰ ਚਿਕਨ ਕਿਵੇਂ ਲੱਗਦਾ ਹੈ। ਜਿਵੇਂ ਹੀ ਮੁਰਗਾ ਉਸਨੂੰ ਖਾਣ ਲੱਗਾ ਤਾਂ ਸ਼ਖਸ ਗ਼ੁੱਸੇ ‘ਚ ਬੋਲਿਆ, ਇਹ ਕੀ ਕਰ ਰਹੇ ਹੋ। ਤੂੰ ਮੈਨੂੰ ਗੁੱਸਾ ਦਿਵਾ ਦਿੱਤਾ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਇਸ ਵੀਡੀਓ ਦੇ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਿਊਜ ਹੋ ਚੁੱਕੇ ਹਨ। ਨਾਲ ਹੀ 16 ਹਜ਼ਾਰ ਤੋਂ ਜ਼ਿਆਦਾ ਲਾਇਕਸ ਅਤੇ 300 ਤੋਂ ਜ਼ਿਆਦਾ ਕੰਮੈਂਟਸ ਆ ਚੁੱਕੇ ਹਨ। ਇਸ ਵੀਡੀਓ ਨੂੰ @ lukemil4 ਨਾਮ ਦੇ ਟਿਕਟਾੱਕ ਕ੍ਰਿਏਟਰ ਨੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਲੱਗ ਰਿਹਾ ਸੀ ਕਿ ਚਿਕਨ ਸ਼ਖਸ ਦੇ ਹੱਥਾਂ ‘ਚ ਰੱਖੇ ਲੈਗ ਪੀਸ ਨੂੰ ਦੇਖਕੇ ਡਰ ਜਾਵੇਗਾ ਪਰ ਉਹ ਉਸਨੂੰ ਹੀ ਖਾਣ ਲੱਗ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button