Breaking NewsD5 specialIndiaNewsPoliticsPunjab

ਢੱਡਰੀਆਂਵਾਲੇ ‘ਤੇ ਭੜਕੇ ਜਥੇਦਾਰ, ‘ਨਕਲੀ ਨਿਰੰਕਾਰੀ’ ਨਾ ਬਣੇ ਨਹੀਂ ਤਾਂ… !

ਅੰਮ੍ਰਿਤਸਰ : ਭਾਵੇਂ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਟੇਜਾਂ ਛੱਡਣ ਦਾ ਐਲਾਨ ਕਰ ਚੁੱਕੇ ਹਨ ਪਰ ਮਸਲਾ ਸ਼ਾਂਤ ਨਹੀਂ ਹੋਇਆ। ਪਾਸਿਕਤਾਨ ਤੋਂ ਪਰਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਸ਼ਬਦਾਂ ‘ਚ ਢੱਡਰੀਆਂਵਾਲੇ ਨੂੰ ਜਵਾਬ ਦਿੱਤਾ ਹੈ ਕਿ ਕੁਝ ਲੋਕ ਉਹਨਾਂ ਨੂੰ ਨਕਲੀ ਨਿਰੰਕਾਰੀ ਬਣਾਉਣਾ ਚਾਹੁੰਦੇ ਹਨ। ਚੈਨਲਾਂ ‘ਤੇ ਬਹਿਸ ਦੀ ਜਗ੍ਹਾ ਸਬ ਕਮੇਟੀ ਅੱਗੇ ਪੇਸ਼ ਹੋਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ।

ਢੱਡਰੀਆਂਵਾਲੇ ‘ਤੇ ਭੜਕੇ ਜਥੇਦਾਰ, ‘ਨਕਲੀ ਨਿਰੰਕਾਰੀ’ ਨਾ ਬਣੇ ਨਹੀਂ ਤਾਂ… ! Jathedar on Dhadrianwale

ਕਾਰਜਕਾਰੀ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਇਹ ਮੁੱਦਾ ਹੋਰ ਵੀ ਗਰਮਾ ਸਕਦਾ ਹੈ। ਸਵਾਲ ਇਹ ਕਿ ਉਹ ਕੌਣ ਨੇ ਜੋ ਢੱਡੀਆਂਵਾਲੇ ਨੂੰ ਨਕਲੀ ਨਿਰੰਕਾਰੀ ਬਣਾਉਣਾ ਚਾਹੁੰਦੇ ਹਨ। ਜਾਂ ਫੇਰ ਨਿਰੰਕਾਰੀਆਂ ਨਾਲ ਜੋੜ ਕੇ ਢੱਡਰੀਆਂਵਾਲੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button