NewsBreaking NewsD5 specialIndiaPoliticsPunjab

Bhagwant Maan ਨੇ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਨਵੀਂ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਦਿੱਲੀ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਹਨਾਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਖ ਵੱਖ ਜਗ੍ਹਾਵਾਂ ਤੇ ਜਾ ਕੇ ਪ੍ਰਚਾਰ ਕਰ ਰਹੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਹਸਾ-ਹਸਾ ਕੇ ਕਮਲੇ ਕਰ ਦਿੱਤਾ ਅਤੇ ਉਹਨਾਂ ਨੇ ਚੁਣ-ਚੁਣ ਕੇ ਵਿਰੋਧੀਆਂ ‘ਤੇ ਹਮਲੇ ਕੀਤੇ।

Dhindsa ਪਿਓ-ਪੁੱਤ ਦੇ ਉੱਡੇ ਹੋਸ਼, ਬਾਦਲਾਂ ਨੇ ਘੁਮਾਈ ਫਿਰਕੀ, ਖੇਡੀ ਚਾਲ! ਕਹਿਣਗੇ- ਕਿੱਥੇ ਬਾਦਲਾਂ ਨਾਲ ਪੰਗਾ ਲੈ ਲਿਆ?

ਉਨ੍ਹਾਂ ਨੇ ਕੇਜਰੀਵਾਲ ਦੀ ਤਾਰੀਫ ਕਰਦੇ ਹੋਏ ਕਿਹਾ ਕੇਜਰੀਵਾਲ ਅਜਿਹਾ ਲੀਡਰ ਹੈ ਜਿਸਨੇ ਪੂਰੇ 5 ਸਾਲ ਕੰਮ ਕੀਤਾ ਹੈ ਤੇ ਉਹ ਹੁਣ ਕੰਮ ਦੇ ਆਧਾਰ ‘ਤੇ ਹੀ ਦਿੱਲੀ ਦੇ ਲੋਕਾਂ ਤੋਂ ਵੋਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਅਸੀਂ ਕਹਿੰਦੇ ਸੀ ਕਿ ਅਮਰੀਕਾ ਜਾ ਕੇ ਦੇਖੋ ਫਰਾਂਸ ਜਾ ਕੇ ਦੇਖੋ ਕੀ ਐਸਾ ਹੈ ਹੁਣ ਅਮਰੀਕਾ ਤੇ ਫਰਾਂਸ ‘ਚ ਗੱਲਾਂ ਹੁੰਦੀਆਂ ਹਨ ਕਿ ਦਿੱਲੀ ਜਾ ਦੇਖੋ ਉੱਥੇ ਐਸਾ ਹੈ। ਉਨ੍ਹਾਂ ਮੋਦੀ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਮੈਂ ਮੋਦੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ‘ਅੱਛੇ ਦਿਨ ਕਬ ਆਏਗੇ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button