Breaking NewsIndiaNewsPunjab

ਇਸ ਦਿਨ ਤੱਕ ਘੱਟਣਗੀਆਂ ਪਿਆਜ਼ ਦੀਆਂ ਕੀਮਤਾਂ

ਨਵੀਂ ਦਿੱਲੀ : ਕੇਂਦਰੀ ਖਾਧ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਾਅਵਾ ਹੈ ਕਿ ਹਫਤੇ ਦੇ ਅਖੀਰ ਯਾਨੀ ਅਗਲੇ 3 – 4 ਦਿਨਾਂ ‘ਚ ਪ‍ਿਆਜ਼ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਸਰਕਾਰ ਦਾ ਦਾਅਵਾ ਹੈ ਕਿ ਪਿਆਜ਼ ਦੀ ਵੱਡੀ ਖੇਪ 12 ਅਤੇ 15 ਦਸੰਬਰ ਨੂੰ ਭਾਰਤ ਪਹੁੰਚ ਰਹੀ ਹੈ। ਜਿਸਦੇ ਚਲਦਿਆਂ ਪਿਆਜ਼ ਦੀਆਂ ਕੀਮਤਾਂ ਘੱਟਣ ‘ਚ ਵੱਡੀ ਮਦਦ ਮਿਲੇਗੀ।

ਨਹੀਂ ਬਚਦਾ ਗੈਂਗਸਟਰ ਜੱਗੂ ਭਗਵਾਨਪੁਰੀਆ! ਹਾਈਕੋਰਟ ਨੂੰ ਕਹਿੰਦਾ ਆਹ-ਕੁਝ ਕਰਦੀ ਐ ਜੇਲ੍ਹ ‘ਚ ਪੁਲਿਸ

ਸਰਕਾਰ ਮੁਤਾਬਕ ਮਿਸਰ ਤੋਂ ਪਿਆਜ਼ ਦੀ ਪਹਿਲੀ ਖੇਪ ਤਕਰੀਬਨ 1500 ਟਨ ਪਿਆਜ਼ 12 ਦਸੰਬਰ ਨੂੰ ਮੁੰਬਈ ਪਹੁੰਚ ਸਕਦੀ ਹਨ। ਇਸ ਤੋਂ 3 ਦਿਨ ਬਾਅਦ ਯਾਨੀ 15 ਦਸੰਬਰ ਨੂੰ ਇੱਕ ਵਾਰ ਫਿਰ ਤਕਰੀਬਨ 1500 ਟਨ ਪਿਆਜ਼ ਤੁਰਕੀ ਤੋਂ ਮੁੰਬਈ ਪਹੁੰਚਣਗੇ।ਸਰਕਾਰ ਨੇ ਮਿਸਰ ਅਤੇ ਤੁਰਕੀ ਤੋਂ 6000 – 6000 ਟਨ ਪਿਆਜ਼ ਇੰਪੋਰਟ ਦਾ ਫੈਸਲਾ ਕੀਤਾ ਹੈ।

ਗੈਂਗਸਟਰ ਦਿਲਪ੍ਰੀਤ ਬਾਬਾ ਲਈ ਅਦਾਲਤ ਦਾ ਵੱਡਾ ਫੈਸਲਾ

ਸੂਤਰਾਂ ਮੁਤਾਬਕ ਪਿਆਜ਼ ਦੀ ਪਹਿਲੀ ਖੇਪ ਦੀ ਜ਼ਿਆਦਾ ਮਾਤਰਾ ਪਹਿਲਾ ਆਂਧਰਾ ਪ੍ਰਦੇਸ਼, ਤੇਲੰਗਾਨਾ ਜਿਹੇ ਰਾਜਾਂ ਨੂੰ ਭੇਜੀ ਜਾਵੇਗੀ , ਜਦੋਂ ਕਿ ਪਿਆਜ਼ ਇੰਪੋਰਟ ਦੀ ਅਗਲੀ ਖੇਪ ਦੀ ਵੱਡੀ ਮਾਤਰਾ ਉੱਤਰ ਭਾਰਤ ਰਾਜਾਂ ਨੂੰ ਭੇਜੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button