Breaking NewsD5 specialIndiaNewsPoliticsPunjab

‘ਪੰਜਾਬ ਪੁਲਿਸ ਕਿਸੇ ਦੀ ਰਖੇਲ ਨਹੀਂ’, ‘ਕਾਂਗਰਸੀਆਂ ਨੇ ਰੱਖੇ ਬਾਦਲਾਂ ਦੇ ਗੈਂਗਸਟਰ’

ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਪੰਜਾਬ ਪੁਲਿਸ ਦੇ ਹੋ ਰਹੇ ਕਾਂਗਰਸੀਕਰਨ ਅਤੇ ਪੰਜਾਬ ਪੁਲਿਸ ਵੱਲੋਂ ਰਿਪੱਖ ਤੌਰ ਦੇ ਕੰਮ ਕਰਨ ਦੀ ਮੰਗ ਨੂੰ ਲੈ ਕੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਿਆ। ਡੀਜੀਪੀ ਨੂੰ ਮੰਗ ਪੱਤਰ ਸੌਂਪਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਕੋਲ ਪੰਜਾਬ ਪੁਲਿਸ ਦੇ ਕਾਂਗਰਸੀਕਰਨ ਹੋ ਜਾਣ ਦਾ ਮੁੱਦਾ ਚੁੱਕਿਆ ਹੈ।

‘ਪੰਜਾਬ ਪੁਲਿਸ ਕਿਸੇ ਦੀ ਰਖੇਲ ਨਹੀਂ’, ‘ਕਾਂਗਰਸੀਆਂ ਨੇ ਰੱਖੇ ਬਾਦਲਾਂ ਦੇ ਗੈਂਗਸਟਰ’

ਉੱਥੇ ਹੀ ਵਫ਼ਦ ‘ਚ ਸ਼ਾਮਿਲ ਐਮਐਲਏ ਸਰਬਜੀਤ ਕੌਰ ਮਾਣੂਕੇ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਪੰਜਾਬ ਦੀ ਨਵੀਂ ਪੀੜੀ ਨੂੰ ਗੈਂਗਸਟਰ ਨਹੀਂ ਬਨਣ ਦੇਣਗੇ। ‘ਆਪ’ ਦੇ ਵਫ਼ਦ ਨੇ ਡੀਜੀਪੀ ਨੂੰ ਮਿਲਕੇ ਪੰਜਾਬ ‘ਚ ਵੱਧ ਰਹੀਆਂ ਘਟਨਾਵਾਂ ਅਤੇ ਕਾਂਗਰਸੀ ਮੰਤਰੀ ਆਸ਼ੂ ਵੱਲੋਂ ਪੁਲਿਸ ‘ਤੇ ਦਬਾਅ ਬਣਾਉਣ ਦੀ ਗੱਲ ਤਾਂ ਆਖੀ ਗਈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਡੀਜੀਪੀ ਦਿਨਕਰ ਗੁਪਤਾ ਪੰਜਾਬ ਪੁਲਿਸ ਦੇ ਹੋ ਰਹੇ ਕਾਂਗਰਸੀਕਰਨ ਨੂੰ ਰੋਕਣ ਲਈ ਕੀ ਕਦਮ ਚੁੱਕਦੇ ਹਨ।

PUNJABI UNIVERSITY ਦੇ VC ਖਿਲਾਫ਼ ਆਵਾਜ਼ ਚੁੱਕਣ ਵਾਲੀ ਪੰਜਾਬਣ ਨੂੰ AUSTRALIA ‘ਚ ਮਿਲਿਆ ਵੱਡਾ AWARD

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button