Breaking NewsD5 specialIndiaNewsPunjabUncategorized

ਫਿਰ ਅਸਮਾਨੀ ਚੜ੍ਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਤੇਜ਼ੀ ਆਈ ਹੈ। ਸੋਮਵਾਰ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ 5 ਪੈਸੇ ਦੀ ਤੇਜੀ ਆਈ ਹੈ। ਇਸੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਆ ਰਹੀ ਹੈ। ਦਿੱਲੀ ਵਿੱਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 75 ਰੁਪਏ ਪ੍ਰਤੀ ਲੀਟਰ ਪਹੁੰਚ ਚੁੱਕੀ ਹੈ।

ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

ਉੱਥੇ ਤੁਹਾਨੂੰ 1 ਲੀਟਰ ਦੇ ਲਈ 66.4 ਰੁਪਏ ਦੇਣੇ ਪੈਣਗੇ। ਮੁੰਬਈ ਵਿੱਚ ਪੈਟਰੋਲ ਲਗਭਗ 80.65 ਰੁਪਏ ਅਤੇ ਡੀਜ਼ਲ 69.27 ਰੁਪਏ ਮਿਲ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ 77.67 ਰੁਪਏ ਅਤੇ ਡੀਜ਼ਲ 68.45 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਚੇਨੱਈ ਵਿੱਚ ਪੈਟਰੋਲ 77.97 ਰੁਪਏ ਅਤੇ ਡੀਜ਼ਲ 69.81 ਰੁਪਏ ਮਿਲ ਰਿਹਾ ਹੈ।

ਸਵੇਰੇ 6 ਵਜੇ ਜਾਰੀ ਕੀਤੇ ਗਏ ਨਵੇਂ ਰੇਟ
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਘੱਟਦੀਆਂ ਵੱਧਦੀਆਂ ਰਹਿੰਦੀਆਂ ਹਨ। ਪੈਟਰੋਲ- ਡੀਜ਼ਲ ਦੀਆਂ ਨਵੀਆਂ ਕੀਮਤਾਂ ਸਵੇਰੇ 6 ਵਜੇ ਲਾਗੂ ਹੋ ਜਾਂਦੀਆਂ ਹੈ। ਇਨ੍ਹਾਂ ਦੀ ਕੀਮਤ ਵਿੱਚ ਐਕਸਾਈਜ ਡਿਊਟੀ, ਡੀਲਰ ਕਸ਼ਿਸਨ ਸਭ ਕੁਝ ਜੋੜਨ ਦੇ ਬਾਦਲ ਇਸਦੀ ਕੀਮਤ ਲੱਗਭੱਗ ਦੱਗਣੀ ਹੋ ਜਾਂਦੀ ਹੈ।

ਕਾਂਗਰਸੀਆਂ ਦੀ ਸ਼ਰਮਨਾਕ ਕਰਤੂਤ, ਸ਼ਰੇਆਮ ਕੀਤਾ ਆਹ ਕੰਮ, ਪੁਲਿਸ ਦੀ ਵੀ ਨਹੀਂ ਕੀਤੀ ਪ੍ਰਵਾਹ

ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ ਡੀਜ਼ਲ ਦਾ ਰੇਟ ਚੈੱਕ ਕਰਨ ਦੇ ਲਈ ਤੁਸੀਂ 92249 92249 ਨੰਬਰ ਤੇ SMS ਭੇਜਕੇ ਕੀਮਤ ਪਤਾ ਕਰ ਸਕਦੇ ਹਾਂ। ਇਸਦੇ ਲਈ ਤੁਹਾਨੂੰ ਆਰਐਸਪੀ ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ 92249 92249 ਤੇ ਭੇੇਜਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button