ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸਬੰਧਤ ਇਕ ਗੁਰਗੇ ਨੂੰ ਕਾਬੂ 02ਨਜਾਇਜ ਪਿਸਟਲ ਸਮੇਤ 7 ਜਿੰਦਾ ਕਾਰਤੂਸ ਬ੍ਰਾਮਦ
ਪਟਿਆਲਾ: ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ : ਮਨਜੀਤ ਸਿੰਘ PPS DSP ਰਾਜਪੁਰਾ ਅਤੇ ਸ੍ਰੀ: ਵੈਭਵ ਚੋਧਰੀ IPS DSP (D) ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 94 ਮਿਤੀ 2411.2024 ਅ/ਧ 25/54/59, (6) (7) Amendede 2019 Arms Act PS ਥਾਣਾ ਗੰਡਾ ਖੇੜੀਆਂ ਦਰਜ ਕਰਕੇ ਦੋਸ਼ੀ ਜਸ਼ਨਪ੍ਰੀਤ ਸਿੰਘ ਉਰਫ IPS ਪੁੱਤਰ ਮਨਪ੍ਰੀਤ ਸਿੰਘ ਵਾਸੀ ਪਿੰਡ ਪੰਜੋਲੀ ਥਾਣਾ ਮੂਲੇਪੁਰ ਜਿਲਾ ਫਤਿਹਗੜ ਸਾਹਿਬ ਨੂੰ ਕਾਬੂ ਕਰ ਕਰਕੇ 01ਨਜਾਇਜ ਪਿਸਟਲ .32 ਬੋਰ ਸਮੇਤ 5 ਜਿੰਦਾ ਕਾਰਤੂਸ ‘ਤੇ ਇਕ ਦੇਸੀ ਕੱਟਾ 315 ਬੋਰ 2 ਜਿੰਦਾ ਕਾਰਤੂਸ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੰਜਾਬ ਦੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ
ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ ਜਿੰਨ੍ਹਾਂ ਨੇ ਦੱਸਿਆ ਕਿ ਸ:ਥ: ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਅਮਰਦੀਪ ਕਲੋਨੀ ਮੌਜੂਦ ਸੀ ਤਾ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਮੁਜਰਮ ਹਥਿਆਰਾ ਨਾਲ ਲੈਸ ਹੈ ਜੋ ਰਾਜਪੁਰਾ ਤੋ ਪਟਿਆਲਾ ਵੱਲ ਆ ਰਿਹਾ ਹੈ ਜਿਸ ਪਰ ਪਿੰਡ ਗਾਜੀਪੁਰ ਨੇੜੇ ਥਾਣਾ ਖੇੜੀ ਗੰਢਿਆ ਨਾਕਬੰਦੀ ਕਰਕੇ ਗ੍ਰਿਫਤਾਰ ਕੀਤਾ।ਜਿਸ ਪਰ ਮੁਕੱਦਮਾ ਨੰਬਰ 94 ਮਿਤੀ 2411.2024 ਅ/ਧ 25/54/59, (6) (7) Amendede 2019 Arms Act PS ਥਾਣਾ ਗੰਡਾ ਖੇੜੀਆਂ ਦਰਜ ਰਜਿਸਟਰ ਕੀਤਾ ਗਿਆ ਜਿਸਨੇ ਪੁਛਗਿਛ ਦੋਰਾਨ ਦੱਸਿਆ ਕਿ ਉਸਨੂੰ ਵਿਦੇਸ਼ ਬੈਠੈ ਕਰਨ ਵਾਲੀਆਂ ਨੇ ਫਤਿਹਗੜ ਸਾਹਿਬ ਤੇ ਮੋਹਾਲੀ ਵਿਖੇ ਟਾਰਗਿਟ ਕਿਲਿੰਗ ਲਈ ਹਥਿਆਰ ਮੁਹੱਈਆ ਕਰਾਏ ਸਨ ਪਰ ਪਟਿਆਲਾ ਪੁਲਿਸ ਵਲੋ ਮੁਸਤੈਦੀ ਨਾਲ ਕੋਈ ਮਾੜੀ ਘਟਨਾ ਵਾਪਰਨ ਤੋ ਪਹਿਲਾ ਹੀ ਦੋਸ਼ੀ ਨੂੰ ਮਾਰੂ ਹਥਿਆਂਰਾ ਸਮੇਤ ਕਾਬੂ ਕੀਤਾ ਗਿਆ ਜਿਸ ਪਾਸੋ ਹੋਰ ਵਧੇਰੇ ਪੁਛਗਿਛ ਕਰਕੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.