NewsPunjabTop News

ਸੁਲਤਾਨਪੁਰ ਲੋਧੀ ਗੋਲੀਬਾਰੀ ਮਾਮਲਾ: ADGP ਅਤੇ DC ਅਫ਼ਸਰਾਂ ਦੀ ਨਿਹੰਗ ਸਿੰਘਾਂ ਨਾਲ ਗੱਲਬਾਤ ਖ਼ਤਮ

ਕਪੂਰਥਲਾਂ: ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਵਿਖੇ ਹੋਈ ਗੋਲੀਬਾਰੀ ਨੂੰ ਲੈ ਕੇ ADGP ਅਤੇ DC ਅਫ਼ਸਰਾਂ ਦੀ ਨਿਹੰਗ ਸਿੰਘ ਨਾਲ ਗੱਲਬਾਤ ਖ਼ਤਮ ਹੋ ਗਈ ਹੈ। ਇਹ ਗੱਲਬਾਤ ਕਰੀਬ 2 ਘੰਟੇ ਤੱਕ ਚੱਲੀ। ADGP ਕ੍ਰਾਇਮ ਗੁਰਿੰਦਰ ਢਿੱਲੋ ਅਤੇ ਕਪੂਰਥਲਾਂ ਦੇ ਡੀ.ਸੀ ਕਰਨੈਲ ਸਿੰਘ ਮੀਡੀਆ ਨਾਲ ਰੂਬਰੂ ਹੋਏ। ADGP ਕ੍ਰਾਇਮ ਗੁਰਿੰਦਰ ਢਿੱਲੋ ਨੇ ਦੱਸਿਆ ਕਿ 145 ਦੀ ਕਾਰਵਾਈ ਲਾਗੂ ਹੋ ਰਹੀ ਹੈ। 145 ਦੀ ਤਹਿਤ ਇਸ ਜਗ੍ਹਾਂ ਨੂੰ ਖਾਲੀ ਕੀਤਾ ਜਾ ਰਿਹਾ। ਜੋ ਵੀ ਬਣਦਾ ਐਕਸ਼ਨ ਹੋਵੇਗਾ ਉਹ ਲਿਆ ਜਾਵੇਗਾ।

ਮੰਤਰੀ ਦੀਆਂ ਤਸਵੀਰਾਂ ਜਨਤਕ, ਅੰਦਰਖਾਤੇ ਚੱਲਦਾ ਸੀ ਗਲਤ ਕੰਮ | Bikram Majithia | Illegal Mining | D5 News

ਮੁਲਜ਼ਮਾਂ ਤੇ ਪਰਚਾ ਦਰਜ ਕੀਤਾ ਜਾਵੇਗਾ। ਲਾਅ ਐਡ ਆਡਰ ਸਥਾਪਿਤ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ADGP ਕ੍ਰਾਇਮ ਗੁਰਿੰਦਰ ਢਿੱਲੋ ਨੇ ਦੱਸਿਆ ਕਿ ਜਿਸ ਹੋਮਗਾਰਡ ਦੀ ਮੌਤ ਹੋਈ ਹੈ ਉਹ ਨਿਹੰਗ ਸਿੰਘਾਂ ਦੀ ਗੋਲੀ ਲੱਗਣ ਨਾਲ ਹੋਈ ਹੈ ਨਾ ਕਿ ਪੁਲਿਸ ਦੀ ਗੋਲੀ ਨਾਲ। 2 ਲਾਇਸੈਂਸ ਹਥਿਆਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button