Rahul Gandhi’s Modi surname comment: ਰਾਹੁਲ ਗਾਂਧੀ ਵੱਲੋਂ ਕੀਤੀ ਗਈ ਮੋਦੀ ਸਰਨੇਮ ਟਿੱਪਣੀ ਤੇ ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾਂ ‘ਤੇ ਗੁਜਰਾਤ ਰਾਜ ਤੋਂ ਮੰਗਿਆ ਜਵਾਬ
Rahul Gandhi’s Modi surname comment: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਯਾਨੀ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਮੋਦੀ ਸਰਨੇਮ ਟਿੱਪਣੀ ਲਈ ਅਪਰਾਧਿਕ ਮਾਣਹਾਨੀ ਦੇ ਇੱਕ ਕੇਸ ਵਿੱਚ ਗੁਜਰਾਤ ਦੀ ਇੱਕ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਕੈਦ ਦੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਗੱਠਜੋੜ ’ਤੇ BJP ਲੀਡਰ ਕਰਤਾ ਇੱਕ ਪਾਸਾ, ਪੰਜਾਬ ’ਚ ਸਿਟਾਂ ’ਤੇ ਹੋ ਗਿਆ ਫ਼ੈਸਲਾ | D5 Channel Punjabi
ਜਸਟਿਸ ਬੀਆਰ ਗਵਈ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਸ਼ਿਕਾਇਤਕਰਤਾ ਪੂਰਨੇਸ਼ ਈਸ਼ਵਰਭਾਈ ਮੋਦੀ ਅਤੇ ਗੁਜਰਾਤ ਰਾਜ ਤੋਂ ਜਵਾਬ ਮੰਗਿਆ ਅਤੇ ਇਸ ਕੇਸ ਦੀ ਅਗਲੂ ਸੁਵਾਈ ਹੁਣ 4 ਅਗਸਤ ਨੂੰ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.