EntertainmentTop News

Suraj Kumar Road Accident: ਡਾਕਟਰਾ ਨੇ ਇਸ ਅਦਾਕਾਰ ਦਾ ਕੱਟਿਆ ਪੈਰ, ਇਸ ਸ਼ਨੀਵਾਰ ਨੂੰ ਹੋਇਆ ਸੀ ਸੜਕ ਹਾਦਸੇ ਦਾ ਸ਼ਿਕਾਰ

Suraj Kumar Road Accident: ਅਦਾਕਾਰ ਸੂਰਜ ਕੁਮਾਰ ਉਰਫ ਧਰੁਵਨ ਸ਼ਨੀਵਾਰ ਨੂੰ ਇਕ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਹਾਦਸਾ ਮੈਸੂਰ-ਗੁੰਡਲੁਪੇਟ ਹਾਈਵੇਅ ‘ਤੇ ਹੋਈਆ। ਸੜਕ ਹਾਦਸੇ ਵਿਚ ਅਦਾਕਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮੈਸੂਰ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸੂਰਜ ਕੁਮਾਰ ਡਾ. ਰਾਜਕੁਮਾਰ ਦੀ ਪਤਨੀ ਸ਼੍ਰੀਮਤੀ ਪਾਰਵਥੰਮਾ ਦਾ ਭਤੀਜਾ ਹੈ। ਖਬਰਾਂ ਮੁਤਾਬਕ ਹਾਦਸੇ ‘ਚ ਸੂਰਜ ਦੀ ਸੱਜਾ ਪੈਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ, ਜਿਸ ਨੂੰ ਡਾਕਟਰਾਂ ਨੂੰ ਕੱਟਣਾ ਪਿਆ।

CM Mann ‘ਤੇ ‘Bibi Jagir Kaur’ ਦਾ ਨਿਸ਼ਾਨਾ, SGPC ਨੇ ਸ਼ੁਰੂ ਕੀਤਾ Channel? | D5 Channel Punjabi

ਦਰਅਸਲ, 25 ਜੂਨ ਦੀ ਸ਼ਾਮ ਨੂੰ 24 ਸਾਲਾ ਸੂਰਜ ਕੁਮਾਰ ਆਪਣੀ ਬਾਈਕ ‘ਤੇ ਮੈਸੂਰ ਤੋਂ ਊਟੀ ਜਾ ਰਿਹਾ ਸੀ, ਜਦੋਂ ਉਹ ਇਕ ਟਰੈਕਟਰ ਨੂੰ ਓਵਰਟੇਕ ਕਰ ਗਿਆ ਅਤੇ ਸੰਤੁਲਨ ਗੁਆ ​​ਬੈਠਾ। ਇਸ ਹਾਦਸੇ ਤੋਂ ਬਾਅਦ ਅਦਾਕਾਰ ਨੂੰ ਮੈਸੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button