ਬੰਬੀਹਾ ਗਰੁੱਪ ਦੀ ਲਾਰੈਂਸ ‘ਤੇ ਗੋਲਡੀ ਬਰਾੜ ਨੂੰ ਧਮਕੀ, ਪਤਾ ਹੈ ਕਿ ਤੂੰ ਕਿੰਨਾ ਵੱਡਾ ਬਦਮਾਸ਼ ਹੈ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਤੂੰ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦਾ ਸੀ…
Bambiha Group threatens Goldie Brar on Lawrence, know what a big badass you are, when Vicky Gounder was alive you were afraid to step out of the house...
ਚੰਡੀਗੜ੍ਹ : ਬੀਤੇ ਦਿਨੀ ਲਾਰੈਂਸ ਬਿਸ਼ਨੋਈ ਨੇ ਇਕ ਨਿਜੀ ਨਿਊਜ਼ ਚੈਨਲ ਨਾਲ ਇੰਟਰਵਿਊ ਕੀਤਾ ਸੀ। ਇਸ ਇੰਟਰਵਿਊ ਦੀ ਸਾਰੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਹੁਣ ਇੰਟਰਵਿਊ ਤੋਂ ਬਾਅਦ ਬੰਬੀਹਾ ਗਰੁੱਪ ਇਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਹੈ। ਉਨ੍ਹਾਂ ਨੇ ਲਾਰੈਂਸ ਦਾ ਵਿਰੋਧ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ। ਜਿਸ ਵਿਚ ਲਿਖਿਆ ਕਿ ਲਾਰੈਂਸ ਤੇ ਗੋਲਡੀ ਦਗਾਬਾਜ਼ ਵਿਅਕਤੀ ਹਨ ਅਤੇ ਲਾਰੈਂਸ ਕੌਣ ਹੁੰਦਾ ਹੈ ਜੋ ਖਾਲਿਸਤਾਨ ਬਣਨ ਨਹੀਂ ਦੇਵੇਗਾ। ਉਨ੍ਹਾਂ ਦ ਕਹਿਣਾ ਕਿ ਲਾਰੈਂਸ ਜੇਲ੍ਹ ਵਿਚ ਬੈਠ ਕੇ ਗੱਲਾਂ ਕਰ ਰਿਹਾ ਹੈ, ਜੇਕਰ ਉਸ ਵਿਚ ਦਮ ਹੈ ਤਾਂ ਬਾਹਰ ਆ ਕੇ ਉਨ੍ਹਾਂ ਨਾਲ ਲੜੇ। ਉਂਝ ਤੁਸੀਂ ਲੋਕ ਦਾਊਦ ਬਣਦੇ ਹੋ ‘ਤੇ ਗੋਲਡੀ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਤੱਕ ਨਹੀਂ ਲਿਆ ਗਿਆ।
Bhai Amritpal Singh ਦਾ Moosewala ਬਾਰੇ ਪਹਿਲਾ ਵੱਡਾ ਬਿਆਨ, Bishnoi ਦੀ Interview ‘ਤੇ ਖੜਕਾਈ ਸਰਕਾਰ !
ਇਸ ਲਾਰੈਂਸ ਨੂੰ ਕਿਹਾ ਕਿ ਤੇਰਾ ਵੀ ਪਤਾ ਹੈ ਕਿ ਤੂੰ ਕਿੰਨਾ ਵੱਡਾ ਬਦਮਾਸ਼ ਹੈ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਤੂੰ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੂੰ ਵੱਡਾ ਬਦਮਾਸ਼ ਬਣ ਰਿਹਾ ਹੈ। ਉਨ੍ਹਾਂ ਨੇ ਲਾਰੈਂਸ ਨੂੰ ਧਮਕੀ ਦਿੰਦਿਆ ਕਿਹਾ ਕਿ ਜਿਸ ਦਿਨ ਤੂੰ ਸਾਡੇ ਹੱਥ ਆ ਗਿਆ ਉਸ ਦਿਨ ਰੱਬ ਨੂੰ ਪਤਾ ਜਾਂ ਸਾਨੂੰ ਕੀ ਤੇਰਾ ਕੀ ਹੋਵੇਗਾ। ਤੈਨੂੰ ਮੌਤ ਬਹੁਤ ਮੁਸ਼ਕਲ ਨਾਲ ਆਉਣੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.