IndiaTop News

Mukesh Ambani ਦੀ ਸੁਰੱਖਿਆ ਨੂੰ ਲੈਕੇ ਸੁਪਰੀਮ ਕੋਰਟ ਦਾ ਆਇਆ ਜਵਾਬ

The response of the Supreme Court regarding the security of Mukesh Ambani

ਮੁੰਬਈ : Mukesh Ambani ਭਾਰਤ ਦੇ ਮਸ਼ਹੂਰ ਵਿਆਕਤੀ ‘ਤੇ ਵੱਡੇ ਵਪਾਰੀ ਹਨ। ਜੇਕਰ ਗੱਲ ਕਰੀਏ ਉਨ੍ਹਾਂ ਦੀ ਸੁਰੱਖਿਆ ਦੀ ਤਾ ਉਨ੍ਹਾਂ ਕੋਲ Z+ ਕੈਟੇਗਰੀ ਦੀ ਸੁਰੱਖਿਆ ਹੈ। ਦਰਅਸਲ ਪਿਛਲੇ ਸਾਲ Mukesh Ambani ਦੀ ਸੁਰੱਖਿਆ ਉਪਰ ਤ੍ਰਿਪੁਰਾ ਦੇ ਇਕ ਵਿਅਕਤੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਚ ਉਸ ਵਿਆਕਤੀ ਨੇ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ ਕਿ ਕੀ ਅੰਬਾਨੀ ਪਰਿਵਾਰ ਦੀ ਇਹ ਸੁਰੱਖਿਆ ਸਿਰਫ ਮਹਾਰਾਸ਼ਟਰ ਤੱਕ ਸੀਮਤ ਹੈ ਜਾਂ ਇਸ ਤੋਂ ਬਾਹਰ ਵੀ ਹੈ।

Ram Rahim ਹੋਇਆ ਭਾਵੁਕ, ਵੱਡਾ ਬਿਆਨ, ਡੇਰਾ ਪ੍ਰੇਮੀਆਂ ਨਾਲ ਜੁੜੀ ਵੱਡੀ ਖ਼ਬਰ | D5 Channel Punjabi

ਦੱਸਦੀਏ ਕਿ ਉਸ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਨਾਉਦੇਂ ਹੋਏ ਕਿਹਾ ਹੈ ਕਿ ਇਹ Z+ ਕੈਟੇਗਰੀ ਦੀ ਸੁਰੱਖਿਆ ਸਿਰਫ਼ ਮੁੰਬਈ ਤੱਕ ਸੀਮਤ ਨਹੀਂ ਹੈ। ਇਹ ਪੂਰੇ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਵੀ ਉਪਲਬਧ ਹੋਵੇਗੀ। ਪਰ ਇਸ ਸੁਰੱਖਿਆ ਦਾ ਖਰਚਾ ਅੰਬਾਨੀ ਪਰਿਵਾਰ ਖੁਦ ਚੁੱਕੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button