ਮਸ਼ਹੂਰ ਅਦਾਕਾਰ ਰਜਨੀਕਾਂਤ ਨੇ ਕਿਉਂ ਲੀਤਾ ਅਦਾਲਤ ਦਾ ਸਹਾਰਾ, ਜਾਣੋ ਵਜ੍ਹਾਂ
Famous actor Rajinikanth took the help of the court, know the reasons
ਚੇਨਈ: ਸਾਉਥ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਭਾਰਤ ਦੇ ਮਸ਼ਹੂਰ ਅਦਾਕਾਰ ਵਿਚੋਂ ਇਕ ਹਨ। ਸਾਉਥ ਦੇ ਲੋਕਾਂ ‘ਚ ਰਜਨੀਕਾਂਤ ਨੂੰ ਲੈਕੇ ਬਹੁਤ ਉਤਸਾਹ ਹੈ। ਆਪਣੀ ਮਜ਼ਬੂਤ ਅਦਾਕਾਰੀ ਨਾਲ ਰਜਨੀਕਾਂਤ ਨੇ ਆਪਣੀ ਇਕ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਉਥੇ ਹੀ ਰਜਨੀਕਾਂਤ ਨੇ ਡੀਐਨਏ ਦੀ ਇਕ ਰਿਪੋਰਟ ਜ਼ਾਰੀ ਕੀਤੀ ‘ਤੇ ੳੇੁਨ੍ਹਾਂ ਨੇ ਇਕ ਪੱਤਰ ਕੱਡੀਆ । ਜਿਸ ‘ਚ ਵਕੀਲ ਸੁਬੀਆ ਦੁਆਰਾ ਦਸਤਖਤ ਹਨ। ਇਹ ਪੱਤਰ ਕਈ ਕੰਪਣੀਆਂ ਤੇ ਬ੍ਰਾਂਡਾਂ ਨੂੰ ਭੇਜੀਆ ਤਾਂ ਜੋ ਜਿਹੜੀ ਕੰਪਨਿਆਂ ਆਪਣੇ ਫਾਇਦੇ ਲਈ ਰਜਨੀਕਾਂਤ ਦੀ ਸਹਿਮਤੀ ਤੋਂ ਬਿਨ੍ਹਾਂ ਉਨ੍ਹਾਂ ਦੀ ਪਛਾਣ ਦੀ ਵਰਤੋਂ ਕਰਦੀਆਂ ਹਨ। ਹੁਣ ਉਹ ਕੰਪਨਿਆਂ ਰਜਨੀਕਾਂਤ ਦੀ ਇਜਾਜ਼ਤ ਤੋਂ ਬਿਨ੍ਹਾਂ ਉਨ੍ਹਾਂ ਦੀ ਪਛਾਣ ਦੀ ਵਰਤੋਂ ਨਹੀਂ ਕਰ ਸਕਣ ਗਿਆ।
ਲਓ SGPC ਮੈਂਬਰ ਦਾ ਪਿਆ ਪੰਗਾ, ਗੁੱਸੇ ’ਚ ਕੱਢਤੀ ਬਾਦਲ ਸਾਹਬ ਨੂੰ ਗਾਲ੍ਹ, ਮੁਆਫ਼ੀ ਮੰਗ ਛੁਡਵਾਇਆ ਖਹਿੜਾ
ਜਿਸ ਵਿਚ ਇਹ ਲਿਖਿਆ ਸੀ ਕਿ ਜੇਕਰ ਕੋਈ ਵੀ ਵਿਆਕਤੀ ਉਸ ਦੀ ਸ਼ਖਸੀਅਤ, ਪ੍ਰਚਾਰ, ਸੇਲਿਬ੍ਰਿਟੀ ਅਧਿਕਾਰਾਂ ਦੀ ਉਲੰਘਣਾ ਕਰੇਗਾ ਤਾ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਬਹੁਤ ਸਾਰੇ ਲੋਕ ਹਨ ਜੋ ਕਿ ਅਭਿਨੇਤਾ ਦੀ ਨਕਲ ਕਰਨ ਦੀ ਕੋਸ਼ਿਸ ਕਰਦੇ ਹਨ ‘ਤੇ ਉਥੇ ਹੀ ਕਈ ਇਸ਼ਤਿਹਾਰਾਂ ਵਿਚ ਤੇ ਸਟੇਜ ਸੋਸਜ ਵਿਚ ਉਨ੍ਹਾਂ ਦੀ ਥੋੜੀ ਜਹੀਂ ਨਕਲ ਕੀਤੀ ਜਾਂਦੀ ਹੈ।ਇਸ ਕਾਰਨ ਹੀ ਰਜਨੀਕਾਂਤ ਨੇ ਕਾਨੂੰਨ ਦਾ ਸਹਾਰਾ ਲਿਆ ਹੈ ਤਾ ਕਿ ਜੋ ਉਨ੍ਹਾਂ ਦੀ ਨਕਲ ਕਰਨ ਵਾਲਿਆ ਨੂੰ ਰੋਕਿਆਂ ਜਾਵੇਂ ਤੇ ਜੇਕਰ ਫਿਰ ਵੀ ਉਨ੍ਹਾਂ ਦੀ ਨਕਲ ਕਰਦਾ ਹੈ ਤਾ ਉਸ ਤੇ ਕਾਨੂੰਨੀ ਕਰਵਾਈ ਕੀਤੀ ਜਾਵੇਂਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.