PunjabTop News

ਬਾਈਕ ਸਵਾਰ ਨੂੰ ਕੁੱਟਣ ਵਾਲਾ ਕਾਂਸਟੇਬਲ Suspend

ਚੰਡੀਗੜ੍ਹ : ਬਾਈਕ ਸਵਾਰ ਇਕ ਨੌਜਵਾਨ ਨੂੰ ਕੁੱਟਣ ਵਾਲੇ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਘਟਨਾ 30 ਜੁਲਾਈ ਨੂੰ ਇੰਦਰਾ ਕਲੀਨ ਮਨੀ ਮਾਜਰਾ ਵਿਚ ਵਾਪਰੀ ਸੀ ਤੇ ਇਸ ਦੀ ਵੀਡੀਓ ਖ਼ੂਬ ਵਾਇਰਲ ਹੋਈ ਸੀ।ਬਾਈਕ ਸਵਾਰ ਦੀ ਪਛਾਣ ਬਿੱਟੂ ਵਜੋਂ ਹੋਈ ਹੈ।

2 ਜਵਾਨ ਪੁੱਤ ਪਿਤਾ ’ਤੇ ਬਣੇ ਬੋਝ, ਮਜਬੂਰੀ ਦੇਖ ਆ ਜਾਣਗੇ ਹੰਝੂ | D5 Channel Punjabi

ਉਹ ਬਿਨ੍ਹਾਂ ਹੈਲਮਟ ਦੇ ਬਾਈਕ ਚਲਾ ਰਿਹਾ ਸੀ ਜਦੋਂ ਵਿਸ਼ਨੂੰ ਆਈ ਪਾਰਕ ਪੁਲਿਸ ਥਾਣੇ ਵਿਚ ਪੋਸਟਡ ਸਤੀਸ਼ ਕੁਮਾਰ ਨਾਂ ਦੇ ਕਾਂਸਟੇਬਲ ਨੇ ਕੁੱਟਿਆ ਸੀ। ਐਸ ਐੱਸ ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਅਸੀਂ ਕਾਂਸਟੇਬਲ ਤੋਂ ਜਵਾਬ ਤਲਬੀ ਕੀਤੀ ਹੈ ਤੇ ਉਸ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button