Breaking NewsD5 specialIndiaNewsTop News

ਨਦੀ ‘ਚ ਨਹਾਉਣ ਗਏ 8 ਸਾਲਾ ਬੱਚੇ ਨੂੰ ਮਗਰਮੱਛ ਨੇ ਨਿਗਲਿਆ

ਸ਼ਿਓਪੁਰ : ਮੱਧ ਪ੍ਰਦੇਸ਼ ਦੇ ਇਕ ਪਿੰਡ ‘ਚ ਲੋਕਾਂ ਨੇ ਮਗਰਮੱਛ ਨੂੰ ਬੰਧਕ ਬਣਾ ਲਿਆ। ਬੰਧਕ ਬਣਾਏ ਗਏ ਮਗਰਮੱਛ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਲੋਕਾਂ ਦੀ ਭਾਰੀ ਭੀੜ ਨਦੀ ਕਿਨਾਰੇ ਜਮ੍ਹਾ ਹੈ। ਇਕ ਵੱਡੇ ਮਗਰਮੱਛ ’ਤੇ ਕਾਬੂ ਪਾਉਣ ਤੋਂ ਬਾਅਦ ਉਸ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਹੈ। ਇੰਨਾ ਹੀ ਨਹੀਂ ਪਿੰਡ ਵਾਲਿਆਂ ਨੇ ਉਸ ਦੇ ਮੂੰਹ ਵਿਚ ਇਕ ਡੰਡਾ ਫਸਾ ਦਿੱਤਾ ਹੈ।

ਕਿਸਾਨਾਂ ਦੇ ਹੱਕ ’ਚ ਮਾਨ ਦਾ ਵੱਡਾ ਫ਼ੈਸਲਾ, ਮੂਸੇਵਾਲਾ ਦੇ ਕਾਤਲ ਗਿਫ਼੍ਰਤਾਰ? ਖ਼ਤਰੇ ‘ਚ ਰਾਘਵ ਚੱਢਾ ਦੀ ਚੇਅਰਮੈਨੀ ||D5

ਦਰਅਸਲ ਇਹ ਮਾਮਲਾ ਇਥੋਂ ਦੇ ਸ਼ਿਓਪੁਲ ਜ਼ਿਲ੍ਹੇ ਦੀ ਹੈ ਜਿਥੇ ਚੰਬਲ ਨਦੀ ਵਿਚ ਨਹਾ ਰਹੇ 8 ਸਾਲਾ ਮਾਸੂਮ ਨੂੰ ਮਗਰਮੱਛ ਨੇ ਨਿਗਲ ਲਿਆ। ਜਦੋਂ ਇਸ ਗੱਲ ਦੀ ਖਬਰ ਗ੍ਰਾਮੀਣਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਮਗਰਮੱਛ ਨੂੰ ਰੱਸੀ ਨਾਲ ਬੰਨ੍ਹ ਕੇ ਬੰਧਕ ਬਣਾ ਲਿਆ ਅਤੇ ਉਸ ਦੇ ਮੂੰਹ ਵਿਚ ਰੱਸੀ ਫਸਾ ਦਿੱਤੀ। ਗ੍ਰਾਮੀਣ ਬੱਚੇ ਦੇ ਉਗਲਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਾ ਮਗਰਮੱਛ ਦੇ ਢਿੱਡ ਵਿਚ ਹੈ, ਜਦੋਂ ਤੱਕ ਉਹ ਉਸ ਨੂੰ ਉਗਲ ਨਹੀਂ ਦਿੱਤਾ ਅਸੀਂ ਉਸ ਨੂੰ ਛੱਡਾਂਗੇ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button