Breaking NewsD5 specialNewsPunjabTop News
CM ਮਾਨ ਖੁਦ ਸੰਭਾਲਣਗੇ ਸਿਹਤ ਮੰਤਰਾਲਾ !
ਪਟਿਆਲਾ : ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਨਵੇਂ ਸਿਹਤ ਮੰਤਰੀ ਦੇ ਐਲਾਨ ਨੂੰ ਲੈ ਕੇ ਕਿਆਸਰਾਈਆਂ ਜੋਰਾਂ ਤੇ ਚੱਲ ਰਹੀਆਂ ਹਨ।
Take Care : ਬੱਚੇ ਹੋਣ ਜਾਂ ਵੱਡੇ ਧਿਆਨ ਨਾਲ ਸੁਣ ਲੈਣ ਡਾਕਟਰ ਦੀਆਂ ਗੱਲਾਂ | Help With Stomach ache
ਹੁਣ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਮੰਤਰਾਲਾ ਆਪ ਹੀ ਸੰਭਾਲਣਗੇ। ਹਾਲਾਂਕਿ ਇਸ ਦੇ ਬਾਰੇ ਵਿੱਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.