Breaking NewsD5 specialEntertainmentNewsPunjabTop News

ਦਰਸ਼ਕਾਂ ਦਾ ਇੰਤਜ਼ਾਰ ਖਤਮ, ਅੱਜ ਰਿਲੀਜ਼ ਹੋਵੇਗੀ Movie ‘Saunkan Saunkne’

ਚੰਡੀਗੜ੍ਹ: ਪਾੱਲੀਵੁੱਡ ਫ਼ਿਲਮ ‘ਸੌਂਕਣ ਸੌਂਕਣੇ’ ਅੱਜ ਪੂਰੀ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਅਤੇ ਰਵਿੰਦਰ ਮੰਡ ਵੀ ਰੋਲ ਨਿਭਾਉਂਦੇ ਦਿਖਣਗੇ।

ਬੰਦਾ ਕਰਨ ਲੱਗਾ ਸੀ ਅਮਰੀਕਾ ਦਾ ਬਾਰਡਰ ਪਾਰ, ਪਰ ਕਿਸਮਤ ਨੂੰ ਸੀ ਕੁਝ ਹੋਰ ਹੀ ਮਨਜ਼ੂਰ ! D5 Channel Punjabi

ਅਮਰਜੀਤ ਸਿੰਘ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈਅ ਅਤੇ ਅੰਬਰਦੀਪ ਸਿੰਘ ਨੇ ਇਹ ਫ਼ਿਲਮ ਲਿਖੀ ਹੈ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਜ਼ੋਰਾਂ-ਸ਼ੋਰਾਂ ਨਾਲ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਸ ਫ਼ਿਲਮ ਨੂੰ ਦੇਖਣ ਦਾ ਬਹੁਤ ਚਾਅ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button