Mann ਸਰਕਾਰ ਨੇ ਇੱਕ ਹੋਰ ਵਾਅਦਾ ਕੀਤਾ ਪੂਰਾ
ਚੰਡੀਗੜ੍ਹ : ਪੰਜਾਬ ਸਰਕਾਰ ਲਗਾਤਾਰ ਪੰਜਾਬ ਵਾਸੀਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ‘ਚ ਜੁਟੀ ਹੋਈ ਹੈ। ਇਸ ਕੜੀ ‘ਚ ਮਾਨ ਮਾਨ ਨੇ ਹੁਣ ਨੌਜਵਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਦੇ ਹੋਏ 26,454 ਨੌਕਰੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸਦੇ ਲਈ ਸਰਕਾਰ ਦੇ ਵੱਲੋਂ ਇੱਕ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ ਜਿਸ ‘ਚ ਭਰਤੀ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ ਇਸ ਵਿੱਚ ਨੌਕਰੀ ਅਪਲਾਈ ਕਰਨ ਲਈ ਪੋਰਟਲ ਦੇ ਬਾਰੇ ‘ਚ ਵੀ ਦੱਸਿਆ ਗਿਆ ਹੈ।
Bhagwant Mann ਕੋਲ ਬਣੀ ਨਾਂ ਜਦੋ ਗੱਲ, ਤਾਂ ਸਿੱਧਾ Kejriwal ਦੇ ਘਰ ਪਹੁੰਚ ਗਿਆ NRI! | D5 Channel Punjabi
ਪੰਜਾਬ ਸਰਕਾਰ ਦੁਆਰਾ 25 ਡਿਪਾਰਟਮੈਂਟ ਲਈ ਇਹ ਨੌਕਰੀਆਂ ਕੱਢੀਆਂ ਗਈਆਂ ਹਨ ਜਿਨ੍ਹਾਂ ‘ਚ ਖੇਤੀਬਾੜੀ, ਵਿੱਤੀ, ਸਾਇੰਸ ਤੈਕਨੋਲੋਜ਼ੀ ਸਮੇਤ ਇਹ ਡਿਪਾਰਟਮੈਂਟ ਸ਼ਾਮਿਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.