Breaking NewsD5 specialInternationalNewsPunjabTop News

WFP ਦਾ ਵਫ਼ਦ ਕਣਕ ਦੀ ਪ੍ਰਕਿਰਿਆ ਨੂੰ ਸਮਝਣ ਲਈ ਪਹੁੰਚਿਆ ਅੰਮ੍ਰਿਤਸਰ

ਅੰਮ੍ਰਿਤਸਰ: ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਵਫ਼ਦ ਨੇ ਪੰਜਾਬ ਦੇ ਅੰਮ੍ਰਿਤਸਰ ਦਾ ਦੌਰਾ ਕੀਤਾ। ਵਫ਼ਦ ਨੇ ਭਾਰਤ ਤੋਂ ਅਫ਼ਗਾਨਿਸਤਾਨ ਤੱਕ ਕਣਕ ਦੀ ਢੋਆ-ਢੁਆਈ, ਖ਼ਰੀਦ ਅਤੇ ਪਰਖ ਪ੍ਰਕਿਰਿਆ ਨੂੰ ਸਮਝਿਆ।

ਕੈਨੇਡਾ ਦੀ PR ਲੈਣ ਵਾਲੇ ਹੋਣ ਜਾਣ ਤਿਆਰ! ਆ ਗਿਆ ਸਰਕਾਰ ਦਾ ਫੈਸਲਾ | D5 Channel Punjabi

ਦੱਸ ਦਈਏ ਕਿ ਭਾਰਤ ਸਰਕਾਰ ਨੇ 10,000 ਮੀਟਰਕ ਟਨ ਕਣਕ ਅਫ਼ਗਾਨਿਸਤਾਨ ਦੇ ਲੋਕਾਂ ਤੱਕ ਪਹੁੰਚਾਈ ਹੈ। ਇਸ ਮੌਕੇ ਡਬਲਯੂ.ਐੱਫ.ਪੀ. ਦੇ ਨੁਕਸਾਨ ਰੋਕਥਾਮ ਅਧਿਕਾਰੀ ਡਾ. ਸਟੈਫਨੀ ਹਰਡ ਨੇ ਦੱਸਿਆ ਕਿ ਕਣਕ ਦੀ ਖਰੀਦ ਦੀ ਪ੍ਰਕਿਰਿਆ ਨੂੰ ਸਮਝਣ ਲਈ ਵਫ਼ਦ ਭਾਰਤ ਆਇਆ ਹੈ।

ਪਟਿਆਲਾ ਮਾਮਲੇ ‘ਚ ਵੱਡਾ ਮੋੜ, ਬੀਜੇਪੀ ਲੀਡਰ ਦਾ ਹੱਥ? CM ਮਾਨ ਦਾ ਵੱਡਾ ਐਕਸ਼ਨ | D5 Channel Punjabi

ਇਸ ਪਹਿਲ ਨੂੰ ਦੇਖ ਕੇ ਡਬਲਯੂ.ਐੱਫ.ਪੀ. ਕਾਫੀ ਖੁਸ਼ ਹੋਇਆ ਅਤੇ ਉਹ ਇਸ ਪਹਿਲਕਦਮੀ ਨੂੰ ਦੇਖਣ ਲਈ ਆਏ ਹਨ ਜੋ ਭਾਰਤ ਨੇ ਅਫ਼ਗਾਨਿਸਤਾਨ ਲਈ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button