‘ਬੇਅੰਤ ਸਿੰਘ ਮਾਮਲੇ ‘ਚ ਕੇਂਦਰ 30 ਅਪ੍ਰੈਲ ਤੱਕ ਲਵੇ ਫ਼ੈਸਲਾ’
ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ 30 ਅਪ੍ਰੈਲ ਤੱਕ ਰਾਤਹ ਨੂੰ ਲੈ ਕੇ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। Supreme Court ਨੇ ਕਿਹਾ ਕਿ ਜੇਕਰ ਉਦੋਂ ਤੱਕ ਫ਼ੈਸਲਾ ਨਾ ਹੋਇਆ ਤਾਂ ਅਗਲੀ ਤਾਰੀਕ(2 ਮਈ) ਨੂੰ ਕੇਂਦਰੀ ਗ੍ਰਹਿ ਸਕੱਤਰ ਨੂੰ ਵਿਅਕਤੀਗਤ ਰੂਪ ਨਾਲ ਪੇਸ਼ ਹੋਣਾ ਪਵੇਗਾ।
Bhagwant Mann ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਹੁਣ ਘਰਾਂ ਦੀਆਂ ਬੱਤੀਆਂ ਹੋਣਗੀਆਂ ਗੁੱਲ!
ਸੁਪ੍ਰੀਮ ਕੋਰਟ ਨੇ ਰਾਜੋਆਣਾ ਦੀ ਮੰਗ ‘ਤੇ ਇਹ ਆਦੇਸ਼ ਦਿੱਤਾ ਹੈ। ਰਾਜੋਆਣਾ ਨੇ ਦੋ ਸਾਲ ਪਹਿਲਾਂ Supreme Court ਦਾ ਰੁਖ਼ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਸਤੰਬਰ 2019 ‘ਚ ਮੌਤ ਦੀ ਸਜ਼ਾ ਨੂੰ ਉਮਰਕੈਦ ਕਰਨ ਦੇ ਫ਼ੈਸਲਾ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.