Breaking NewsD5 specialInternationalNewsTop News

ਯੂਕਰੇਨ ਦੇ ਰਾਸ਼ਟਰਪਤੀ ਨੇ ‘ਗਲੋਬਲ ਰੈਲੀ’ ਦਾ ਦਿੱਤਾ ਸੱਦਾ

ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ Volodymyr Zelenskyy ਨੇ ‘ਗਲੋਬਲ ਰੈਲੀ’ ਦਾ ਸੱਦਾ ਦਿੱਤਾ ਹੈ। ਇਸ ‘ਗਲੋਬਲ ਰੈਲੀ’ ਦਾ ਮੁੱਖ ਟੀਚਾ ਯੂਕਰੇਨ ‘ਤੇ ਰੂਸ ਦੀ ਜੰਗ ਦਾ ਵਿਰੋਧ ਕਰਨਾ ਹੈ।ਇਸ ਰੈਲੀ ਵਿੱਚ ਵਿਸ਼ਵ ਦੇ ਸਾਰੇ ਨਾਗਰਿਕਾਂ ਨੂੰ ਜਨਤਕ ਤੌਰ ‘ਤੇ ਜੰਗ ਵਿਰੁੱਧ ਆਵਜ਼ਾ ਚੁੱਕਣ ਦੀ ਅਪੀਲ ਕੀਤੀ ਹੈ।

ਸਵੇਰੇ ਸਵੇਰੇ ਭਗਵੰਤ ਮਾਨ ਦੀ ਵੱਡੀ ਕਾਰਵਾਈ, ਪੁਲਿਸ ਨੇ ਚੁੱਕਿਆ ਸੁਖਬੀਰ ਬਾਦਲ ਦਾ ਕਰੀਬੀ D5 Channel Punjabi

ਜ਼ੇਲੇਨਸਕੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਜੰਗ ਖ਼ਿਲਾਫ਼ ਖੜੇ ਹੋ ਜਾਵੋ ਅਤੇ ਸਾਰੇ ਲੋਕ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ। ਜ਼ੇਲੇਨਸਕੀ ਨੇ ਲੋਕਾਂ ਨੂੰ ਆਪਣੇ ਦਫ਼ਤਰਾਂ, ਘਰਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਤੋਂ ਅੱਗੇ ਆਉਣ ਲਈ ਵੀ ਕਿਹਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button