Breaking NewsD5 specialInternationalNewsPunjabSportsTop News

5 ਤੱਤਾਂ ‘ਚ ਵਿਲੀਨ ਹੋਏ ਕਬੱਡੀ ਖਿਡਾਰੀ Sandeep Nangal Ambian

ਸ਼ਾਹਕੋਟ: ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਦਾ ਅੰਤਿਮ ਸਸਕਾਰ ਪਿੰਡ ਨੰਗਲ ਅੰਬੀਆਂ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਅੰਬੀਆਂ ਦੀ ਮ੍ਰਿਤਕ ਦੇਹ ਪਿੰਡ ਦੇ ਸਰਸੰਦੀਪ ਨੰਗਲ ਅੰਬੀਆਂ ਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ।

Bhagwant Mann ਦਾ ਪੰਜਾਬੀਆਂ ਨੂੰ ਤੋਹਫ਼ਾ! ਸਰਕਾਰ ਦਾ ਐਕਸ਼ਨ, ਲੋਕ ਕਰਤੇ ਖ਼ੁਸ਼ | D5 Channel Punjabi

ਦੱਸ ਦਈਏ ਕਿ 14 ਮਾਰਚ ਨੂੰ ਪਿੰਡ ਮੱਲ੍ਹੀਆਂ ਕਲਾਂ ਨਜ਼ਦੀਕ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੰਦੀਪ ਨੰਗਲ ਅੰਬੀਆਂ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਇਸ ਮੌਕੇ ਅੰਬੀਆਂ ਦੇ ਫੈਨਜ਼ ਦੀਆਂ ਅੱਖਾਂ ਨਮ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button