Breaking NewsD5 specialNewsPunjabTop News

ਹਾਰ ‘ਤੇ ਮੰਥਨ : Akali Dal ਅੱਜ ਫਿਰ ਕਰੇਗਾ ਰੀਵਿਊ ਮੀਟਿੰਗ, ਜ਼ਿਲ੍ਹਾ ਪ੍ਰਧਾਨਾਂ ਅਤੇ ਪਾਰਟੀ ਉਮੀਦਵਾਰਾਂ ਨਾਲ ਹੋਵੇਗੀ ਚਰਚਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਮੰਗਲਵਾਰ ਨੂੰ ਇੱਕ ਵਾਰ ਫਿਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ‘ਤੇ ਮੰਥਨ ਕਰੇਗਾ। ਅੱਜ ਚੰਡੀਗੜ੍ਹ ‘ਚ ਜ਼ਿਲ੍ਹਾ ਪ੍ਰਧਾਨਾਂ ਅਤੇ ਅਕਾਲੀ ਉਮੀਦਵਾਰਾਂ ਦੀ ਬੈਠਕ ਬੁਲਾਈ ਗਈ ਹੈ।

Khabran da sira : ਭਗਵੰਤ ਮਾਨ ਦਾ ਬਿਆਨ, ਖੁਸ਼ ਹੋਏ ਪੰਜਾਬੀ, ਕਿਸਾਨਾਂ ਦਾ ਐਲਾਨ, ਨਵੀਂ ਸਰਕਾਰ ਨੂੰ ਛੇੜੀ ਕੰਬਣੀ

ਦੱਸ ਦਈਏ ਕਿ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਸੀ, ਜਿਸ ‘ਚ ਚਰਚਾ ਕੀਤੀ ਗਈ ਕਿ ਬਦਲਾਅ ਦੇ ਕਾਰਨ ਅਕਾਲੀ ਦਲ ਦੀ ਹਾਰ ਹੋਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button