ਪੁਤਿਨ ਦੇ ਸਿਰ ‘ਤੇ ਰੂਸੀ ਵਪਾਰੀ ਨੇ ਰੱਖਿਆ ਇੱਕ ਬਿਲੀਅਨ ਡਾਲਰ ਦਾ ਇਨਾਮ
ਮਾਸਕੋ : ਯੂਕਰੇਨ ‘ਚ ਤਬਾਹੀ ਮਚਾਉਣ ਵਾਲੇ ਰੂਸ (Ukraine – Russia War) ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ (Vladimir Putin) ਦੇ ਸਿਰ ‘ਤੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਖੁਦ ਨੂੰ ਰੂਸ ਦਾ ਬਿਜਨਸਮੈਨ ਦੱਸਣ ਵਾਲੇ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਕੋਈ ਪੁਤਿਨ ਨੂੰ ਗ੍ਰਿਫ਼ਤਾਰ ਕਰਦਾ ਹੈ ਤਾਂ ਉਹ ਉਸਨੂੰ ਸਾਢੇ ਸੱਤ ਕਰੋੜ ਰੁਪਏ ਦਾ ਇਨਾਮ ਦੇਵੇਗਾ।
ਕੈਨੇਡਾ ਦਾ ਯੂਕ੍ਰੇਨ ਲਈ ਵੱਡਾ ਐਲਾਨ, ਯੂਕ੍ਰੇਨੀ ਫੌਜ ਦੀ ਵਧੀ ਤਾਕਤ, ਕਸੂਤਾ ਫਸਿਆ ਰੂਸ D5 Channel Punjabi
ਇਸ ਸ਼ਖਸ ਦਾ ਨਾਮ ਏਲੇਕਸ ਕੋਨਿਆਖਿਨ (Alex Konanykhin) ਹੈ। ਏਲੇਕਸ ਨੇ ਇਸ ਬਾਰੇ ਵਿੱਚ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਜਿਸ ‘ਤੇ Wanted : Dead or Alive . For Mass Murder ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ’ਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ‘ਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।
ਮੁੜ ਕਿਉਂ ਭੜਕੇ ਕਿਸਾਨ, ਕੀਤਾ ਐਲਾਨ, BJP MLA ਦਾ ਵਿਵਾਦਤ ਬਿਆਨ, ਯੂਕ੍ਰੇਨ ਤੋਂ ਪਰਤੇ Students ਦੇ ਖੁਲਾਸੇ!
ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨੀਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।
https://www.youtube.com/watch?v=mU2joGJ796s&t=9s
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.