Breaking NewsD5 specialInternationalNewsTop News

ਭਾਰਤ-ਪਾਕਿ ਵਿਚਾਲੇ ਬਣੇਗਾ ਵੱਡਾ ਇਤਿਹਾਸ

ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਉਡਾਣ ਜ਼ਰੀਏ ਭਾਰਤ ਪਹੁੰਚਣਗੇ ਪਾਕਿਸਤਾਨੀ ਸੈਲਾਨੀ

ਇਸਲਾਮਾਬਾਦ: ਜਨਵਰੀ ਦੀ ਸ਼ੁਰੂਆਤ ਵਿੱਚ ਭਾਰਤੀ ਸ਼ਰਧਾਲੂ ਹਵਾਈ ਮਾਰਗ ਰਾਹੀਂ ਪਾਕਿਸਤਾਨ ਪਹੁੰਚੇ ਸਨ ਜਿਸ ਤੋਂ ਬਾਅਦ 75 ਸਾਲਾਂ ਵਿੱਚ ਪਹਿਲੀ ਵਾਰ ਹੁਣ ਪਾਕਿਸਤਾਨ ਦੇ ਯਾਤਰੀ ਵੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਜ਼ਰੀਏ ਉਡਾਣ ਭਰਨਗੇ।

Patiala Beadbi case : ਕੈਪਟਨ ਦੇ ਸ਼ਹਿਰ ‘ਚ ਹੋਈ Beadbi ਭਖਿਆ ਮਾਹੌਲ | D5 Channel Punjabi

29 ਜਨਵਰੀ ਨੂੰ ਭਾਰਤ ਲਈ ਪਾਕਿਸਤਾਨੀ ਸੈਲਾਨੀ ਉਡਾਣ ਭਰਨਗੇ। ਹੁਣ ਤੱਕ ਸ਼ਰਧਾਲੂ ਜਾਂ ਸੈਲਾਨੀ ਪੈਦਲ ਜਾਂ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਅਤੇ ਪਾਕਿਸਤਾਨ ਵਿੱਚ ਜਾਂਦੇ ਸਨ। ਨੈਸ਼ਨਲ ਅਸੈਂਬਲੀ ਦੇ ਮੈਂਬਰ ਅਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਕੁਮਾਰ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button