Breaking NewsD5 specialInternationalNewsTop News

ਰੱਖਿਆ ਸਹਿਯੋਗ ਨੂੰ ਵਧਾਉਣ ਨੂੰ ਲੈ ਕੇ ਆਸਟ੍ਰੇਲੀਆ ਅਤੇ ਜਾਪਾਨ ਕੱਲ ਨੂੰ ਸਮਝੌਤੇ ‘ਤੇ ਦਸਤਖ਼ਤ ਕਰਨਗੇ

ਸਿਡਨੀ: ਆਸਟ੍ਰੇਲੀਆ ਅਤੇ ਜਾਪਾਨ ਰੱਖਿਆ ਸਹਿਯੋਗ ਵਿੱਚ ਜਲਦ ਹੀ ਵਾਧਾ ਹੋਣ ਜਾ ਰਿਹਾ ਹੈ। ਰੱਖਿਆ ਸਹਿਯੋਗ ਨੂੰ ਵਧਾਉਣ ਲਈ ਆਸਟ੍ਰੇਲੀਆ ਅਤੇ ਜਾਪਾਨ ਵੀਰਵਾਰ ਨੂੰ ਇੱਕ ਸਮਝੌਤੇ ‘ਤੇ ਦਸਤਖ਼ਤ ਕਰਨ ਜਾ ਰਹੇ ਹਨ। ਦੋਹਾਂ ਦੇਸ਼ਾਂ ਵਿਚਾਲੇ ਹੋਣ ਜਾ ਰਹੇ ਇਸ ਸਮਝੌਤੇ ਨੂੰ “ਇਤਿਹਾਸਕ” ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਦੇ ਇਸ ਸਮਝੋਤੇ ਨਾਲ ਚੀਨ ਦਾ ਨਾਰਾਜ਼ ਹੋਣਾ ਸੰਭਵ ਹੈ।

ਮੋਦੀ ਦੀ ਰੈਲੀ ਤੋਂ ਪਹਿਲਾਂ ਭੜਕੇ ਕਿਸਾਨ ਪਾੜੇ ਰੈਲੀ ਦੇ ਪੋਸਟਰ, ਪੁੱਟੇ ਬੀਜੇਪੀ ਦੇ ਝੰਡੇ D5 Channel Punjabi

ਆਸਟ੍ਰੇਲੀਆ ਅਤੇ ਜਪਾਨ ਦੇ ਪ੍ਰਧਾਨ ਮੰਤਰੀ Scott Morrison ਅਤੇ Fumio Kishida ਡਿਜ਼ੀਟਲ ਕਾਨਫਰੰਸ ਦੀ ਮਦਦ ਨਾਲ ਇਸ ਸਮਝੌਤੇ ‘ਤੇ ਹਸਤਾਖਰ ਕਰਨਗੇ। Morrison ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਹਾਂ ਦੇਸ਼ਾਂ ਦਾ ਸਮਝੌਤਾ ਮਹੱਤਵਪੂਰਨ ਅਤੇ ਗੁੰਝਲਦਾਰ ਵਿਹਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਅਤੇ ਜਾਪਾਨ ਕਰੀਬੀ ਦੋਸਤ ਹਨFumio Kishida

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button