ਨਾ ਸਰਕਾਰ ਕਿਤੇ ਗਈ ਹੈ ਅਤੇ ਨਾ ਹੀ ਕਿਸਾਨ ਕਿਤੇ ਗਏ ਨੇ- Rakesh Tikait
ਨਵੀਂ ਦਿੱਲੀ: ਕਿਸਾਨ ਆਗੂ Rakesh Tikait ਨੇ ਅੱਜ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਨਾ ਹੀ ਕਿਸਾਨ ਕਿਤੇ ਗਏ ਹਨ ਅਤੇ ਨਾ ਹੀ ਸਰਕਾਰ ਕਿਤੇ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਦੇ ਅੰਦੋਲਨ ਲਈ ਹੁਣ 13 ਮਹੀਨੇ ਦੀ ਟ੍ਰੇਨਿੰਗ ਹੋਵੇਗੀ।
Bhagwant Mann ਹੋਊ AAP ਦਾ CM Face! ਨਹੀਂ ਹੋਊ ਕਿਸਾਨਾਂ ਨਾਲ ਗਠਜੋੜ | D5 Channel Punjabi
ਇਸ ਤੋਂ ਇਲਾਵਾ Rakesh Tikait ਨੇ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਚੋਣਾਂ ਨਹੀਂ ਲੜ ਰਿਹਾ ਹੈ ਅਤੇ 15 ਜਨਵਰੀ ਨੂੰ ਕਿਸਾਨਾਂ ਦੀ ਬੈਠਕ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੰਦੋਲਨ ਹਾਲੇ ਸਿਰਫ਼ ਮੁਲਤਵੀ ਹੋਇਆ ਅਤੇ ਜਿਹੜੇ ਕਿਸਾਨ ਘਰਾਂ ਨੂੰ ਵਾਪਿਸ ਗਏ ਹਨ ਉਹ ਸਿਰਫ਼ 4 ਮਹੀਨਿਆਂ ਦੀ ਛੁੱਟੀ ‘ਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.