Breaking NewsD5 specialEntertainmentNewsTop News

Vicky Kaushal ਅਤੇ Katrina Kaif ਨੇ ਆਪਣੇ ਨਵੇਂ ਘਰ ‘ਚ ਮਨਾਇਆ ਕ੍ਰਿਸਮਿਸ ਦਾ ਤਿਉਹਾਰ

ਮੁੰਬਈ: ਪੂਰੇ ਦੇਸ਼ ਵਿੱਚ 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਬੜੇ ਹੀ ਧੂਮਧਾਮ ਮਨਾਇਆ ਗਿਆ। 2021 ਵਿੱਚ ਵਧਦੇ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਸ਼ੱਕ ਦਰਮਿਆਨ ਕ੍ਰਿਸਮਿਸ ਨੂੰ ਸੈਲੀਬਿਰੇਟ ਕੀਤਾ ਗਿਆ। ਇਸ ਵਾਇਰਸ ਕਾਰਨ ਤਿਉਹਾਰ ਦੀ ਰੌਣਕ ਥੋੜੀ ਜਿਹੀ ਫਿੱਕੀ ਜ਼ਰੂਰ ਰਹੀ ਪਰ ਅਦਾਕਾਰਾਂ ਨੇ ਕ੍ਰਿਸਮਿਸ ਸੈਲੀਬਿਰੇਟ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ।

ਅੰਮ੍ਰਿਤਸਰ ‘ਚ ਹੋਈ ਬੇਅਦਬੀ ਨੂੰ ਲੈ ਦਰਬਾਰ ਸਹਿਬ ਤੋਂ ਹੋਇਆ ਵੱਡਾ ਐਲਾਨ || D5 Channel Punjabi

ਬਹੁਤ ਸਾਰੇ ਸਿਤਾਰਿਆਂ ਨੇ ਇਸ ਤਿਉਹਾਰ ਨੂੰ ਘਰ ਵਿੱਚ ਹੀ ਮਨਾਇਆ। ਇਸ ਲਿਸਟ ‘ਚ Vicky Kaushal ਅਤੇ Katrina Kaif ਦੀ ਨਵੀਂ ਵਿਆਹੀ ਜੋੜੀ ਦਾ ਨਾਂ ਵੀ ਸ਼ਾਮਿਲ ਹੈ। ਵਿਆਹ ਮਗਰੋਂ ਨਵੀਂ ਜੋੜੀ ਬਹੁਤ ਟਰੈਂਡ ਕਰ ਰਹੇ ਹਨ। ਇਹ ਨਵਾਂ ਜੋੜਾ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਿਆ। ਨਵੀਂ ਜੋੜੀ ਨੇ ਇਸ ਤਿਉਹਾਰ ਨੂੰ ਨਵੇਂ ਘਰ ਵਿੱਚ ਆਪਣੇ ਦੋਸਤਾਂ ਨਾਲ ਮਨਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button