Breaking NewsD5 specialInternationalNewsTop News

Joe Biden ਦੀਆਂ ਵਧੀਆਂ ਮੁਸ਼ਕਲਾਂ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਦੀਆਂ ਮੁਸ਼ਕਲਾਂ ਵਿੱਚ ਇਜ਼ਾਫ਼ਾ ਹੋ ਗਿਆ ਹੈ। ਦੱਸ ਦਈਏ ਕਿ Joe Biden ਦੀਆਂ ਮੁਸ਼ਕਲਾਂ ਡੈਮੋਕ੍ਰੇਟਿਕ ਸੈਨੇਟਰ ਜੋਅ ਮਾਨਚਿਨ ਕਾਰਨ ਵਧੀਆਂ ਹਨ। ਮਾਨਚਿਨ ਵੱਲੋਂ Biden ਦੀ 2 ਲੱਖ ਕਰੋੜ ਡਾਲਰ ਦੀ ਘਰੇਲੂ ਪਹਿਲ ਵਿੱਚ ਰੁਕਾਵਟ ਪਾਈ ਗਈ ਜਿਸ ਕਾਰਨ Joe Biden ਦੀ ਪਾਰਟੀ ਮੁਸ਼ਕਲਾਂ ਵਿੱਚ ਆ ਗਈ।

Darbar Sahib Beadbi ਨੂੰ ਲੈ Rajewal ਦਾ ਵੱਡਾ ਧਮਾਕਾ, Beadbi ਦੇ ਦੋਸ਼ੀ ਨੂੰ ਹੋਊ ਫਾਂਸੀ? | D5 Channel Punjabi

ਵ੍ਹਾਈਟ ਹਾਊਸ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹੋ ਗਿਆ। ਹੁਣ ਮਾਨਚਿਨ ਦੇ ਸੰਤੁਸ਼ਟ ਨਾ ਹੋਣ ਵਾਲਾ ਸਹਿਯੋਗੀ ਸਕੀਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜਾ ਜੋਅ ਬਾਈਡੇਨ ਦੇ ਪ੍ਰਸ਼ਾਸਨ ਲਈ ਤਰਜੀਹ ਮੰਨਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਵੈਸਟ ਵਰਜੀਨੀਆ ਦੇ ਸੈਨੇਟਰ ਮਾਨਚਿਨ ਦੇ ਐਲਾਨ ਨਾਲ ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਨ ਵਿੱਚ ਪ੍ਰਸ਼ਾਸਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button