Breaking NewsD5 specialIndiaNewsTop News
ਫਰਾਂਸ ਦੀ ਰੱਖਿਆ ਮੰਤਰੀ ਅੱਜ ਭਾਰਤ ਪਹੁੰਚਣਗੇ
ਨਵੀਂ ਦਿੱਲੀ: ਫਰਾਂਸ ਦੀ ਰੱਖਿਆ ਮੰਤਰੀ Florence Parly ਅੱਜ ਭਾਰਤ ਪਹੁੰਚਣਗੇ। ਦੱਸ ਦਈਏ ਕਿ Florence Parly ਦੀ ਯਾਤਰਾ ਭਾਰਤ-ਫਰਾਂਸ ਦਰਮਿਆਨ ਰਣਨੀਤਕ ਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਆਪਣੇ ਦੌਰੇ ਦੌਰਾਨ Florence Parly ਭਾਰਤ ਦੇ ਰੱਖਿਆ ਮੰਤਰੀ Rajnath Singh ਨਾਲ ਵੀ ਮੁਲਾਕਾਤ ਕਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.