Breaking NewsD5 specialIndiaNewsTop News

ਇਸਰੋ 4 ਦੇਸ਼ਾਂ ਦੇ ਉਪਗ੍ਰਹਿ ਕਰੇਗਾ ਲਾਂਚ

ਨਵੀਂ ਦਿੱਲੀ: ਇਸਰੋ ਨੇ ਵਿਦੇਸ਼ੀ ਉਪਗ੍ਰਹਿ ਲਾਂਚ ਕਰਨ ਲਈ 4 ਦੇਸ਼ਾਂ ਨਾਲ ਸਮਝੌਤੇ ਕੀਤੇ। ਇਸ ਰਾਹੀਂ ਅਰਬਾਂ ਰੁਪਏ ਦੀ ਕਮਾਈ ਵੀ ਹੋਈ ਹੈ। ਚਾਰੇ ਦੇਸ਼ਾਂ ਨਾਲ ਘੱਟੋ-ਘੱਟ 6 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ। ਕੇਂਦਰੀ ਮੰਤਰੀ Jitendra Singh ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2021-2023 ਦੌਰਾਨ 6 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ।

ਸਵੇਰੇ ਹੀ ਉਗਰਾਹਾਂ ਦਾ ਵੱਡਾ ਧਮਾਕਾ! ਅੰਦੋਲਨ ਹੋਇਆ ਸ਼ੁਰੂ || D5 Channel Punjabi

ਇਸ ਨਾਲ ਕੇਂਦਰੀ ਖਜ਼ਾਨੇ ਨੂੰ 132 ਮਿਲੀਅਨ ਯੂਰੋ ਦੀ ਆਮਦਨ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸਰੋ ਆਪਣੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਤੋਂ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਵਿੱਚ ਦੂਜੇ ਦੇਸ਼ਾਂ ਦੇ ਉਪਗ੍ਰਹਿ ਲਾਂਚ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੰਸਦ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button