InternationalBreaking NewsD5 specialNewsTop News

US CDC ਵੱਲੋਂ 36 ਰਾਜਾਂ ਤੇ 75 ਤੋਂ ਵੱਧ ਦੇਸ਼ਾਂ ਵੱਲੋਂ ਓਮੀਕਰੋਨ ਕਾਰਨ ਪੁਸ਼ਟੀ ਕੀਤੇ ਹੋਏ ਕੇਸਾਂ ਦੀ ਰਿਪੋਰਟ

ਵਾਸ਼ਿੰਗਟਨ: ਯੂ.ਐੱਸ. ਸੀ.ਡੀ.ਸੀ. ਦੇ ਨਿਰਦੇਸ਼ਕ Rochelle Valensky ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਤਕਰੀਬਨ 36 ਰਾਜਾਂ ਅਤੇ 75 ਤੋਂ ਜਿਆਦਾ ਦੇਸ਼ਾਂ ਵੱਲੋਂ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਕਾਰਨ ਪੁਸ਼ਟੀ ਕੀਤੇ ਹੋਏ ਕੇਸਾਂ ਦੀ ਰਿਪੋਰਟ ਕੀਤੀ।

ਮੁੱਕਰਿਆ ਮੋਦੀ, ਬਾਰਡਰਾਂ ‘ਤੇ ਪਹੁੰਚੇ ਕਿਸਾਨ? ਕਿਸਾਨੀ ਅੰਦੋਲਨ ਰਹੇਗਾ ਜਾਰੀ ! ਨਵਜੋਤ ਸਿੱਧੂ ਛੱਡ ਸਕਦਾ ਹੈ ਕਾਂਗਰਸ

ਬੀਤੀ ਕੱਲ੍ਹ ਯੂ.ਐੱਸ. ਸੀ.ਡੀ.ਸੀ. ਵੱਲੋਂ ਡੇਟਾ ਜਾਰੀ ਕੀਤਾ ਗਿਆ। ਰਿਪੋਰਟ ਵਿੱਚ ਲਿਖਿਆ ਸੀ ਕਿ ਜੋ ਰਾਸ਼ਟਰੀ ਜੀਨੋਮਿਕ ਸੀਕੁਏਂਸਿੰਗ ਵਿਸ਼ਲੇਸ਼ਣ ਮੁਤਾਬਿਕ ਓਮੀਕਰੋਨ ਦੇ ਪ੍ਰਸਾਰ ਦਾ ਅੰਦਾਜ਼ਾ ਲਗਾਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button