Breaking NewsD5 specialEntertainmentNewsTop News

Actress Jacqueline Fernandez ਦੀਆਂ ਮੁਸ਼ਕਿਲਾਂ ‘ਚ ਹੋ ਸਕਦੈ ਵਾਧਾ

ਨਵੀਂ ਦਿੱਲੀ: ਪ੍ਰਸਿੱਧ ਬਾੱਲੀਵੁੱਡ ਅਦਾਕਾਰਾ Jacqueline Fernandez ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਇੱਕ ਪਾਸੇ ਅੱਜ Fernandez ਨੂੰ ਦੇਸ਼ ਛੱਡ ਕੇ ਨਾ ਜਾਣ ਦੀ ਸਲਾਹ ਦੇ ਕੇ ਮੁੰਬਈ ਏਅਰਪੋਰਟ ਤੋਂ ਭੇਜ ਦਿੱਤਾ ਗਿਆ। ਦੂਜੇ ਪਾਸੇ ਕਨਮੈਨ ਮਨੀ ਲਾਂਡਰਿੰਗ ਮਾਮਲੇ ਵਿੱਚ ਫਰਨਾਂਡੀਜ਼ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ।

http://ਕਿਸਾਨਾਂ ਨੇ ਬਣਾਈ ਪਾਰਟੀ! ਹੁਣੇ ਕਰਤਾ ਐਲਾਨ, ਸਰਕਾਰਾਂ ਦੀ ਸਕੀਮਾਂ ਫੇਲ || D5 Channel Punjabi

ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਸ਼ਹੂਰ ਅਦਾਕਾਰ Salman Khan Jacqueline Fernandez ਨੂੰ ‘The Bang’ ਜੋਂ ਕਿ ਉਨ੍ਹਾਂ ਦਾ ਹੀ ਗਰੁੱਪ ਹੈ ਉਸਨੂੰ ਗਰੁੱਪ ਤੋਂ ਹਟਾਉਣ ਬਾਰੇ ਵਿਚਾਰ ਕਰ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ Jacqueline Fernandez ਦੀ ਯਾਤਰਾ ‘ਤੇ ਪਾਬੰਧੀ ਲਗਾਈ ਜਾ ਸਕਦੀ ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਈ.ਡੀ. Fernandez ਤੋਂ ਪੁੱਛਗਿੱਛ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button