Breaking NewsD5 specialIndiaNewsTop News

ਦਿੱਲੀ ਦੇ ਮੁੱਖ ਮੰਤਰੀ Kejriwal ਨੇ ਗੋਆ ਵਿੱਚ ਕੀਤਾ ਵੱਡਾ ਐਲਾਨ

ਗੋਆ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇਤਾ Arvind Kejriwal ਗੋਆ ਵਿੱਚ ਪਹੁੰਚੇ। Kejriwal ਨੇ ਗੋਆ ਵਿੱਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਗੋਆ ਵਿੱਚ ‘ਆਪ’ ਦੀ ਸਰਕਾਰ ਆਉਣ ‘ਤੇ ਔਰਤਾਂ ਲਈ ਗ੍ਰਹਿ ਆਧਾਰ ਲਾਭ ਨੂੰ ਵਧਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵੀ ਦੇਵਾਂਗੇ।

ਅਡਾਨੀ ਅੰਬਾਨੀ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ! ਕਾਨੂੰਨਾਂ ਤੋਂ ਵੀ ਖ਼ਤਰਨਾਕ ਲਾਈ ਨਵੀਂ ਸਕੀਮ !https://youtu.be/cp5es6lhphs

ਦੱਸ ਦਈਏ ਕਿ ਗੋਆ ਵਿੱਚ ਔਰਤਾਂ ਨੂੰ ਇਹ ਲਾਭ ਹਾਲੇ 1500 ਰੁਪਏ ਮਿਲਦਾ ਹੈ ਜੋਂ ਕਿ ਸਾਡੀ ਸਰਕਾਰ ਆਉਣ ‘ਤੇ ਵਧਾ ਦਿੱਤਾ ਜਾਵੇਗਾ ਅਤੇ ਔਰਤਾਂ ਦੇ ਇਸ ਲਾਭ ਨੂੰ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ Kejriwal ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button