ਨਵਜੋਤ ਸਿੰਘ ਸਿੱਧੂ ਨੇ ਮੁੜ ਘੇਰੀ ਪੰਜਾਬ ਸਰਕਾਰ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਟਵੀਟ ਕੀਤਾ ਹੈ। ਨਵਜੋਤ ਸਿੱਧੂ ਨੇ ਆਪਣੀ ਟਵੀਟ ਵਿਚ ਆਪਣੀ ਹੀ ਸਰਕਾਰ ‘ਤੇ ਮੁੜ ਨਿਸ਼ਾਨਾ ਸਾਧਿਆ।ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿਚ ਐੱਸ.ਟੀ.ਐੱਫ. ਰਿਪੋਰਟ ਦਾ ਜ਼ਿਕਰ ਕੀਤਾ।ਉਨ੍ਹਾਂ ਨੇ ਐਸ.ਟੀ.ਐਫ. ਰਿਪੋਰਟ ‘ਤੇ ਤੁਰੰਤ ਐਕਸ਼ਨ ਲੈਣ ਬਾਰੇ ਗੱਲ ਕਹੀ।
http://Kisan Bill 2020 : ਸੜਕਾਂ ‘ਤੇ ਆਈਆਂ ਜਥੇਬੰਦੀਆਂ, ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ, CM ਦਾ ਵੱਡਾ ਐਲਾਨ||
ਸਿੱਧੂ ਨੇ ਕਿਹਾ ਜੇਕਰ ਤੁਰੰਤ ਐਕਸ਼ਨ ਲਿਆ ਜਾਵੇ ਤਾਂ ਕੈਪਟਨ ਜ਼ਿੰਮੇਵਾਰ ਹੋਣਗੇ ਤੇ ਜੇ ਕੁਝ ਹੈ ਤਾਂ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਨੇ ਹਾਈ ਕੋਰਟ ਕੋਲ ਅਪੀਲ ਕਿਉਂ ਕਰਨੀ ਦੀ ਗੱਲ ਆਖੀ ਇਸ ਤੋਂ ਇਲਾਵਾ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਖ਼ੁਦ ਕੋਰਟ ਨੇ ਤੁਹਾਨੂੰ ਰਿਪੋਰਟ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਤਾਂ ਹਾਈਕੋਰਟ ਕੋਲ ਅਪੀਲ ਕਰਨ ਦੀ ਜ਼ਰੂਰਤ ਨਹੀਂ ਹੈ।
Why plead to High Court, when the Court had directed you to take the lead and open the report … If there is nothing in the report let Captain be accountable, if there is something, take immediate action !! pic.twitter.com/1BlPqNWxAq
— Navjot Singh Sidhu (@sherryontopp) November 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.