Breaking NewsD5 specialIndiaNewsTop News

ਬੀ.ਜੇ.ਪੀ. ਦਾ ਸਾਥ ਦਿੰਦੇ ਨਜ਼ਰ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain

ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain ਬੀ.ਜੇ.ਪੀ. ਦੀ ਸਾਈਡ ਲੈਂਦੇ ਨਜ਼ਰ ਆਏ ਜਦੋਂ ਪੱਤਰਕਾਰਾਂ ਨੇ Captain Amarinder Singh ਤੋਂ ਸਵਾਲ ਪੁੱਛਿਆ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋ ਗਿਆ ਹੈ ਪਰ ਅਜੇ ਵੀ ਕਿਸਾਨ ਧਰਨੇ ‘ਤੇ ਬੈਠੇ ਹੋਏ ਹਨ।

Kisan Bill 2020 : ਕਿਸਾਨਾਂ ਦੇ ਹੱਕ ‘ਚ Modi ਦਾ ਵੱਡਾ ਫ਼ੈਸਲਾ, ਤਿੰਨ ਖੇਤੀ ਕਾਨੂੰਨ ਲਏ ਵਾਪਸ, ਖੁਸ਼ ਕਰਤੇ ਕਿਸਾਨ ||

ਪੱਤਰਕਾਰਾਂ ਦੇ ਸਵਾਲ ਪੁੱਛਣ ’ਤੇ Captain ਨੇ ਕਿਹਾ ਕਿ ਪ੍ਰਧਾਨ ਮੰਤਰੀ Modi ਨੇ ਸਾਰਿਆਂ ਤੋਂ ਮੁਆਫ਼ੀ ਮੰਗ ਲਈ ਹੈ। ਹੁਣ 29 ਨਵੰਬਰ ਨੂੰ PM Modi ਬੈਠਕ ਕਰਨਗੇ ਅਤੇ ਖੇਤੀ ਕਾਨੂੰਨ ਵਿਰੁੱਧ ਇੱਕ ਬਿੱਲ ਲਿਆਂਦਾ ਜਾਵੇਗਾ ਜਿਸ ਨਾਲ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ।Captain Amarinder Singh ਨੇ ਇਹ ਵੀ ਕਿਹਾ ਕਿ ਬਿੱਲ ਆਉਣ ਤੋਂ ਬਾਅਦ ਮਾਮਲਾ ਹੀ ਖ਼ਤਮ ਹੋ ਜਾਵੇਗਾ, ਇਸ ਲਈ ਹੁਣ ਬੈਠਣ ਦਾ ਕੋਈ ਫ਼ਾਇਦਾ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button