Breaking NewsD5 specialIndiaNewsPunjabTop News

ਗੁਰਪੁਰਬ ਮੌਕੇ ਕਿਸਾਨਾਂ ਨੂੰ PM Modi ਦਾ ਵੱਡਾ ਤੋਹਫ਼ਾ

ਨਵੀਂ ਦਿੱਲੀ: Sri Guru Nanak Dev ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ।ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਕਿਸਾਨਾਂ ਨੂੰ ਤੋਹਫ਼ਾ ਦਿੰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।ਪ੍ਰਧਾਨ ਮੰਤਰੀ Modi ਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਕੋਲ ਘਰ ਪਰਤਣ ਦੀ ਅਪੀਲ ਕੀਤੀ ਹੈ।

ਕਿਸਾਨਾਂ ਦੇ ਹੱਕ ‘ਚ ਮੋਦੀ ਦਾ ਵੱਡਾ ਫ਼ੈਸਲਾ, ਤਿੰਨ ਖੇਤੀ ਕਾਨੂੰਨ ਲਏ ਵਾਪਸ, ਖੁਸ਼ ਕਰਤੇ ਕਿਸਾਨ

ਕਿਸਾਨ ਭਰਾ ਲਗਾਤਾਰ ਵਿਰੋਧ ਕਰ ਰਿਹਾ ਸੀ ਜਿਸ ਕਾਰਨ ਸਾਨੂੰ ਖੇਤੀ ਕਾਨੂੰਨ ਰੱਦ ਕਰਨੇ ਪਏ।Modi ਨੇ ਇਹ ਵੀ ਕਿਹਾ ਕਿ “ਮੈਂ ਜੋ ਵੀ ਕੀਤਾ, ਕਿਸਾਨਾਂ ਲਈ ਕੀਤਾ ਅਤੇ ਮੈਂ ਜੋ ਕਰ ਰਿਹਾ ਹਾਂ, ਉਹ ਦੇਸ਼ ਲਈ ਕਰ ਰਿਹਾ ਹਾਂ।ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਮੈਂ ਆਪਣੀ ਮਿਹਨਤ ਵਿੱਚ ਕਦੇ ਕੋਈ ਕਮੀ ਨਹੀਂ ਛੱਡਾਂਗਾ।ਇਸ ਤੋਂ ਇਲਾਵਾ ਪੀ.ਐੱਮ. Modi ਨੇ ਇਹ ਵੀ ਕਿਹਾ ਕਿ ਮਹੀਨੇ ਦੇ ਅਖੀਰ ਤੱਕ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਸੰਵਿਧਾਨਕ ਪ੍ਰਕਿਿਰਆ ਸ਼ੁਰੂ ਕਰ ਦੇਵਾਂਗੇ।ਪ੍ਰਧਾਨ ਮੰਤਰੀ Modi ਨੇ ਇਹ ਵੀ ਕਿਹਾ ਕਿ ਐਮ.ਐੱਸ.ਪੀ. ‘ਤੇ ਕਮੇਟੀ ਦਾ ਗਠਨ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button