ਯਮੁਨਾ ਨਦੀ ਦੀ ਸਫ਼ਾਈ ’ਤੇ ਬੋਲੇ ਦਿੱਲੀ ਦੇ ਮੁੱਖ ਮੰਤਰੀ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਯਮੁਨਾ ਨਦੀ ਦੀ ਸਫ਼ਾਈ ’ਤੇ ਬੋਲਦਿਆਂ ਕਿਹਾ ਕਿ ਯਮੁਨਾ ਨੂੰ ਗੰਦਾ ਹੋਣ ਵਿੱਚ ਘੱਟੋ-ਘੱਟ 70 ਸਾਲ ਲੱਗੇ ਹਨ। ਇਸ ਲਈ 2 ਦਿਨ ‘ਚ ਹੀ ਸਫ਼ਾਈ ਹੋ ਜਾਵੇ ਇਹ ਮੁਮਕਿਨ ਨਹੀਂ ਹੈ।ਇਸ ਤੋਂ ਇਲਾਵਾ Kejriwal ਨੇ ਇਹ ਵੀ ਕਿਹਾ ਕਿ ਅਸੀਂ ਜੰਗੀ ਪੱਧਰ ‘ਤੇ ਕੰਮ ਦੀ ਸ਼ੁਰੂਆਤ ਕਰ ਚੁੱਕੇ ਹਾਂ।
Kisan Bill 2020 : ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ, ਸਰਕਾਰ ਨੇ ਮੰਨ ਲਈ ਗੱਲ | D5 Channel Punjab
ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਸਾਡੇ ਕੋਲ ਇਸ ‘ਤੇ 6 ਸੂਤਰੀ ਕਾਰਜ ਹਨ ਅਤੇ ਮੈਂ ਇਸ ਦੀ ਵਿਅਕਤੀਗਤ ਰੂਪ ਨਾਲ ਨਿਗਰਾਨੀ ਕਰ ਰਿਹਾ ਹਾਂ।ਯਮੁਨਾ ਨਦੀ ਦੀ ਸਫ਼ਾਈ ’ਤੇ ਬੋਲਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਨਦੀ ਨੂੰ ਸਾਫ਼ ਕਰਨ ਲਈ 6 ਐਕਸ਼ਨ ਪੁਆਇੰਟ ਲਾਗੂ ਕਰਾਂਗੇ ਅਤੇ ਇਸ ਯੋਜਨਾ ਤਹਿਤ ਫ਼ਰਵਰੀ 2025 ਤੱਕ ਯਮੁਨਾ ਨਦੀ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ।ਦੱਸ ਦਈਏ ਕਿ Arvind Kejriwal ਨੇ ਦਿੱਲੀ ਚੋਣਾਂ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਗਾਮੀ ਚੋਣਾਂ ਤੱਕ ਯਮੁਨਾ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ।
मैं जो कहता हूँ, वो करता हूँ। ज़ुबान का पक्का हूँ। अगले चुनाव के पहले यमुना ज़रूर साफ़ करेंगे। https://t.co/6PpfV2yhd6
— Arvind Kejriwal (@ArvindKejriwal) November 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.