Breaking NewsD5 specialIndiaNewsTop News

ਸਿੰਘੂ ਬਾਰਡਰ ‘ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਨਿਹੰਗ ਗ੍ਰਿਫ਼ਤਾਰ

ਹਰਿਆਣਾ : ਹਰਿਆਣਾ ਪੁਲਿਸ ਅਨੁਸਾਰ ਇਕ ਨਿਹੰਗ ਨਵੀਨ ਕੁਮਾਰ ਨੂੰ ਸੋਨੀਪਤ ਦੀ ਸਿੰਘੂ ਸਰਹੱਦ ‘ਤੇ ਮੁਫਤ ਚਿਕਨ ਦੇਣ ਤੋਂ ਇਨਕਾਰ ਕਰਨ ‘ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ ਅਤੇ ਉਸ ਦੀ ਲੱਤ ਭੰਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਸ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਸਿੰਘੂ ਬਾਰਡਰ ‘ਤੇ ਪਹੁੰਚੀ ਵਕੀਲਾਂ ਦੀ ਟੀਮ, ਕਰ ਲਏ ਸਬੂਤ ਇਕੱਠੇ ! ਰਿਪੋਰਟ ਕੀਤੀ ਜਨਤਕ D5 Channel Punjabi

ਦੱਸ ਦਈਏ ਕਿ ਹਰਿਆਣਾ ਦੀ ਸੋਨੀਪਤ ਪੁਲਿਸ ਨੇ ਸਿੰਘੂ ਬਾਰਡਰ ‘ਤੇ ਇੱਕ ਮਜ਼ਦੂਰ ਮਨੋਜ਼ ਪਾਸਵਾਨ ਦੇ ਨਾਲ ਕੁੱਟਮਾਰ ਕਰਨ ਅਤੇ ਉਸਦਾ ਪੈਰ ਤੋੜਨ ਦੇ ਇਲਜ਼ਾਮ ‘ਚ ਨਵੀਨ ਕੁਮਾਰ (Nihang Naveen Kumar) ਨਾਮ ਦਾ ਨਿਹੰਗ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਆਰੋਪੀ ਦੇ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਜਵਾਨ ਦੇ ਨਾਲ ਫ੍ਰੀ ਚਿਕਨ ਨਾ ਦੇਣ ‘ਤੇ ਨਿਹੰਗ ਵੱਲੋਂ ਕੀਤੀ ਗਈ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵੀਰਵਾਰ ਨੂੰ ਵਾਇਰਲ ਹੋਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button