Breaking NewsD5 specialIndiaNewsTop News

ਮੀਂਹ ਦੀ ਤਬਾਹੀ ਤੋਂ ਨਹੀਂ ਸੰਭਲ ਸਕਿਆ ਕੇਰਲ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 9 ਹੋਈ

ਕੇਰਲ: ਦੁਨੀਆ ਭਰ ਵਿੱਚ ਮੀਂਹ ਦਾ ਕਹਿਰ ਵਧ ਗਿਆ ਹੈ।ਕੇਰਲ ਵਿੱਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ।ਜਾਣਕਾਰੀ ਅਨੁਸਾਰ ਦੱਖਣੀ ਰਾਜ ਕੇਰਲਾ ਵਿੱਚ ਭਾਰੀ ਮੀਂਹ ਕਾਰਨ ਘੱਟੋ ਘੱਟ 6 ਲੋਕਾਂ ਦੀ ਮੌਤ ਦੀ ਖਬਰ ਆਈ ਸੀ।ਪਰ ਕੋਟਯਾਮ ਜ਼ਿਲ੍ਹੇ ਦੇ ਕੁਟਿਕਲ ਵਿਖੇ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਰਾਜਾ ਵੜਿੰਗ ਦਾ ਹੋਰ ਵੱਡਾ ਧਮਾਕਾ, ਹੁਣ ਇਸ ਸ਼ਹਿਰ ‘ਚ ਪਹੁੰਚ ਕੀਤਾ ਨਵਾਂ ਕੰਮ D5 Channel Punjabi

ਇਸ ਨਾਲ ਮੀਂਹ ਕਾਰਨ ਭਾਰੀ Landslide ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ।ਇਸ ਦੇ ਨਾਲ ਹੀ, ਦਿੱਲੀ-ਐਨਸੀਆਰ ਵਿੱਚ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਕਈ ਰਾਜਾਂ ਲਈ ਅਲਰਟ ਜਾਰੀ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button