Breaking NewsD5 specialNewsPunjabTop News

BREAKING: ਪਠਾਨਕੋਟ ਵਿੱਚ ਕਿਸਾਨ ਅਤੇ ਭਾਜਪਾ ਵਰਕਰ ਆਹਮੋ -ਸਾਹਮਣੇ, ਮਾਹੌਲ ਤਣਾਅਪੂਰਨ

ਪਠਾਨਕੋਟ: ਪਠਾਨਕੋਟ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਅਤੇ ਭਾਜਪਾ ਵਰਕਰ ਆਹਮੋ -ਸਾਹਮਣੇ ਹੋ ਗਏ। ਦਰਅਸਲ ਇੱਥੇ ਅਥਲੈਟਿਕ ਮੀਟ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਵਿਧਾਇਕ ਦਿਨੇਸ਼ ਬੱਬੂ ਹਿੱਸਾ ਲੈਣ ਆਏ ਸਨ।

ਮੋਦੀ ਦੇ ਉਲਟ ਹੋਇਆ ਬੀਜੇਪੀ ਲੀਡਰ, ਕਿਸਾਨਾਂ ਕਰਕੇ ਲੈ ਲਿਆ ਸਿੱਧਾ ਪੰਗਾ || D5 Channel Punjabi

ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ, ਉਹ ਉੱਥੇ ਪਹੁੰਚ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝੜਪ ਵੀ ਹੋਈ। ਫਿਲਹਾਲ ਮੌਕੇ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button