Breaking NewsD5 specialNewsPunjabTop News

Lakhimpur Violence ਖਿਲਾਫ Chandigarh ‘ਚ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ CM Channi, ਮ੍ਰਿਤਕ ਕਿਸਾਨਾਂ ਲਈ ਰੱਖਿਆ ਮੌਨ ਵਰਤ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੰਡੀਗੜ੍ਹ ਦੇ ਸੈਕਟਰ ਸੋਲ਼ਾਂ ਵਿੱਚ ਸਥਿਤ ਗਾਂਧੀ ਸਮਾਰਕ ਉੱਤੇ ਆਪਣੇ ਕਈ ਸਾਥੀ ਮੰਤਰੀਆਂ ਸਮੇਤ ਪਹੁੰਚੇ।

ਯੂਪੀ ਪਹੁੰਚੀ ਆਮ ਆਦਮੀ ਪਾਰਟੀ, ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ D5 Channel Punjabi

ਗਾਂਧੀ ਭਵਨ ਵਿੱਚ ਪਹੁੰਚ ਕੇ ਉਨ੍ਹਾਂ ਕੁਝ ਸਮਾਂ ਮੌਨ ਵਰਤ ਰੱਖਿਆ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਪੀ ਵਿੱਚ ਬੀਜੇਪੀ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਤੇ ਤਾਲਿਬਾਨੀ ਹਮਲਾ ਕੀਤਾ ਹੈ ਉਸ ਨਾਲ ਪੂਰੇ ਦੇਸ਼ ਵਿਚ ਰੋਸ ਪੈਦਾ ਹੋ ਗਿਆ ਹੈ। ਇਸ ਰੋਸ ਨੂੰ ਦੇਖਦਿਆਂ ਹੁਣ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button