KBC ਦੇ ਸੈੱਟ ‘ਤੇ ਅਮਿਤਾਭ ਨੇ’ ਜੰਮਾ-ਚੁੰਮਾ ‘ਗੀਤ’ ਤੇ ਕੀਤਾ ਜ਼ਬਰਦਸਤ ਡਾਂਸ
ਮੁੰਬਈ:ਕੌਨ ਬਨੇਗਾ ਕਰੋੜਪਤੀ 13 ਦੇ ਆਉਣ ਵਾਲੇ ਐਪੀਸੋਡ ਵਿੱਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੁਪਰਹਿੱਟ ਗੀਤ ‘ਜੁੰਮਾ-ਚੁੰਮਾ ਦੇ ਦੇ’ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਮਿਤਾਭ ਦਾ ਇਹ ਗੀਤ ਸੁਪਰਹਿੱਟ ਫਿਲਮ ‘ਹਮ’ ਦਾ ਹੈ। ਬਾਲੀਵੁੱਡ ਸਮਰਾਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਟ ਇੰਸਟਾਗ੍ਰਾਮ ‘ਤੇ ਇਸ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਵੇਰੇ ਹੀ ਚਮਕੌਰ ਸਾਹਿਬ ਪਹੁੰਚੇ CM ਚੰਨੀ, ਦੇਖੋ Exclusive ਤਸਵੀਰਾਂ | D5 Channel Punjabi
ਤਸਵੀਰਾਂ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ‘ਜੁੰਮਾ-ਚੁੰਮਾ ਕੌਣ ਬਨੇਗਾ ਕਰੋੜਪਤੀ’ ਦੇ ਸੈੱਟ ‘ਤੇ। ਇਸਦੇ ਨਾਲ, ਉਨ੍ਹਾਂ ਨੇ ਇੱਕ ਹਾਸੇ ਵਾਲੀ ਇਮੋਜੀ ਸਾਂਝੀ ਕੀਤੀ ਹੈ। ਗੀਤ ਜੁੰਮਾ ਚੁੰਮਾ ਨੂੰ ਸੁਦੇਸ਼ ਭੌਂਸਲੇ ਨੇ ਗਾਇਆ ਸੀ, ਇਹ ਕਾਫੀ ਸੁਪਰਹਿੱਟ ਗੀਤ ਸੀ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.