SportsBreaking NewsD5 specialNews

ਨਿਊਜ਼ੀਲੈਂਡ ਤੋਂ ਬਾਅਦ ਹੁਣ ਇੰਗਲੈਂਡ ਵੀ ਕਰ ਸਕਦਾ ਪਾਕਿਸਤਾਨ ਦਾ ਦੌਰਾ ਰੱਦ

ਨਿਊਜ਼ੀਲੈਂਡ ਵੱਲੋ ਪਾਕਿਸਤਾਨ ਦੌਰੇ ਨੂੰ ਰੱਦ ਕਰਨ ਤੋਂ ਬਾਅਦ ਹੁਣ ਇੰਗਲੈਂਡ ਵੀ ਉਨ੍ਹਾਂ ਦਾ ਆਗਾਮੀ ਪਾਕਿਸਤਾਨ ਦੌਰਾ ਰੱਦ ਕਰ ਸਕਦਾ ਹੈ। ਇਸਦੇ ਲਈ, ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਅਗਲੇ 48 ਘੰਟਿਆਂ ਵਿੱਚ ਫੈਸਲਾ ਕਰੇਗਾ। ਇਸ ਤੋਂ ਪਹਿਲਾਂ ਉਹ ਉਥੋਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ।

DSP ਨੇ ਲਿਆ ਕਿਸਾਨਾਂ ਨਾਲ ਪੰਗਾ ! ਸ਼ਰੇਆਮ ਦਿੱਤੀ ਧਮਕੀ D5 Channel Punjabi

ਈਸੀਬੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਅਸੀਂ ਨਿਊਜ਼ੀਲੈਂਡ ਦੇ ਸੁਰੱਖਿਆ ਖਤਰੇ ਕਾਰਨ ਪਾਕਿਸਤਾਨ ਦੌਰੇ ਤੋਂ ਹਟਣ ਦੇ ਫੈਸਲੇ ਤੋਂ ਜਾਣੂ ਹਾਂ।ਅਸੀਂ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਪਾਕਿਸਤਾਨ ਵਿੱਚ ਮੌਜੂਦ ਸਾਡੀ ਸੁਰੱਖਿਆ ਟੀਮ ਨਾਲ ਸੰਪਰਕ ਕਰ ਰਹੇ ਹਾਂ। ਈਸੀਬੀ ਬੋਰਡ ਅਗਲੇ 24 ਤੋਂ 48 ਘੰਟਿਆਂ ਵਿੱਚ ਫੈਸਲਾ ਲਵੇਗਾ ਕਿ ਸਾਡਾ ਦੌਰਾ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਅੱਗੇ ਵਧੇਗਾ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button