Breaking NewsD5 specialNewsPunjab

IELTS ‘ਚ ਘੱਟ ਬੈਂਡ ਆਉਣ ਕਰਕੇ ਨੌਜਵਾਨ ਨੇ ਲਾਈਆ ਫਾਹਾ

ਬਠਿੰਡਾ: ਬਠਿੰਡਾ-ਬਾਦਲ ਸੜਕ ‘ਤੇ ਸਥਿਤ ਨਰੂਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਇੱਕ ਲੜਕੇ ਨੇ ਆਈਲੈਟਸ ਵਿੱਚ ਘੱਟ ਬੈਂਡ ਆਉਣ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਮਾਪਿਆਂ ਦੇ ਇਕਲੌਤੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦੇਸ਼ ਜਾਣ ਦੀ ਇੱਛਾ ਨੇ ਇੱਕ ਪੁੱਤਰ ਨੂੰ ਉਸਦੇ ਪਰਿਵਾਰ ਤੋਂ ਹਮੇਸ਼ਾ ਲਈ ਵੱਖ ਕਰ ਦਿੱਤਾ। ਨੌਜਵਾਨ ਦੀ ਮੌਤ ਕਾਰਨ ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ ਹਨ।

Muzaffarnagar Mahapanchayat : UP ਦੇ ਇਕੱਠ ਦਾ ਅਸਰ, ਸਰਕਾਰ ਹੱਲ ਕਰਨ ਨੂੰ ਤਿਆਰ! BJP ਮੰਤਰੀ ਦਾ ਬਿਆਨ

ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (19) ਪੁੱਤਰ ਬਲਜਿੰਦਰ ਸਿੰਘ ਖੇਤੀਬਾੜੀ ਦੇ ਨਾਲ -ਨਾਲ ਵਿਦੇਸ਼ ਜਾਣ ਲਈ ੀਓਲ਼ਠਸ਼ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਨੌਜਵਾਨਾਂ ਨੇ ਪਹਿਲਾਂ ਵੀ ੀਓਲ਼ਠਸ਼ ਦੀ ਪ੍ਰੀਖਿਆ ਦਿੱਤੀ ਸੀ, ਹਾਲਾਂਕਿ ਉਸ ਸਮੇਂ ਬੈਂਡ ਘੱਟ ਸਨ। ਇਸ ਤੋਂ ਬਾਅਦ ਉਸਨੇ ਦੁਬਾਰਾ ਇਮਤਿਹਾਨ ਦਿੱਤਾ ਜਿਸ ਵਿੱਚ ਉਸਦਾ ਬੈਂਡ ਦੁਬਾਰਾ ਹੇਠਾਂ ਆਇਆ। ਇਸ ਕਾਰਨ ਉਹ ਦੋ-ਤਿੰਨ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਤੋਂ ਪੀੜਤ ਸੀ। ਇਸ ਕਾਰਨ ਉਸ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button