Breaking NewsD5 specialNewsPunjabTop News

Vicky Middukhera ਕੇਸ ‘ਚ Goldy Brar ਨੇ ਫੇਸਬੁਕ ‘ਤੇ ਕਹੀ ਇਹ ਗੱਲ

ਮੋਹਾਲੀ : ਵਿੱਕੀ ਮਿਡੂਖੇੜਾ ਕੇਸ ‘ਚ ਗੋਲਡੀ ਬਰਾੜ ਨੇ ਕਿਹਾ ਕਿ ਵਿਰੋਧੀਆਂ ਦੇ ਵੱਲੋਂ ਵਿੱਕੀ ਵੀਰ ਦਾ ਕਤਲ ਕਰਵਾਉਣਾ ਬਹੁਤ ਘਟੀਆ ਹਰਕਤ ਹੈ। ਇਸ ਬਾਰੇ ‘ਚ ਮੈਂ ਕੁਝ ਸਪੱਸ਼ਟ ਕਰਨਾ ਚਾਹੁੰਦਾ ਹਾਂ  ਮੀਡੀਆ ਕਹਿ ਰਿਹਾ ਹੈ ਕਿ ਵਿੱਕੀ ਨੂੰ ਟਾਰਗੇਟ ਕਰਨ ਦਾ ਮਕਸਦ ਇਹ ਸੀ ਕਿ ਉਸਨੇ ਲਾਰੈਂਸ ਬਿਸ਼ਨੋਈ ਨੂੰ ਕਾਲਜ ਸਮੇਂ ‘ਚ ਪ੍ਰੈਸੀਡੈਂਟ ਬਣਵਾਇਆ ਸੀ। ਇਹ ਝੂਠ ਹੈ। ਲੱਕੀ ਨੂੰ ਪੁੱਛੋ ਕਿ ਉਨ੍ਹਾਂ ਦਿਨਾਂ ‘ਚ ਤੈਨੂੰ ਵੀ ਵਿੱਕੀ ਵੀਰ ਨੇ ਖਾਲਸਾ ਕਾਲਜ ‘ਚ ਸਮਰਥਨ ਦਿੱਤਾ ਸੀ, ਜਿਸਦੀਆਂ ਤਸਵੀਰਾਂ ਵੀ ਹੁਣ ਤੱਕ ਹਨ।

Vinay Deora ਦਾ ਵਿੱਕੀ ਮਿੱਡੂ ਖੇੜਾ ਨਾਲ ਕੀ ਰਿਸ਼ਤਾ ? ਮਾਮਲੇ ‘ਚ ਨਵਾਂ ਮੋੜ D5 Channel Punjabi

ਦੱਸ ਦਈਏ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਕੁਲਾਰ ਉਰਫ ​​ਵਿੱਕੀ ਮਿਡੂਖੇੜਾ ਕਤਲ ਕੇਸ ਦੇ ਤਾਰ ਲਗਾਤਾਰ ਉਲਝਦੇ ਜਾ ਰਹੇ ਹਨ। ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ ਪਰ ਸੋਸ਼ਲ ਮੀਡੀਆ ‘ਤੇ ਇਸ ਕਤਲ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪੋਸਟਾਂ ਸਾਹਮਣੇ ਆ ਰਹੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button