Breaking NewsD5 specialNewsPunjabTop News

 ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਪਹਿਲੀ ਵਾਰ ਅੱਜ Amritsar ਪਹੁੰਚਣਗੇ Sidhu

ਚੰਡੀਗੜ੍ਹ : ਪੰਜਾਬ ‘ਚ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਦੇ ਪ੍ਰਧਾਨ ਬਨਣ ਤੋਂ ਬਾਅਦ ਮੰਗਲਵਾਰ  ਯਾਨੀਕਿ ਅੱਜ ਅੰਮ੍ਰਿਤਸਰ ‘ਚ ਪਹੁੰਚਣਗੇ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਦੇਸ਼ ਪ੍ਰਧਾਨ ਬਣ ਕੇ ਸਿੱਧੂ ਅੰਮ੍ਰਿਤਸਰ ‘ਚ ਆਉਗੇ।

ਜਿਹੜੇ SSP ਨੇ ਕਿਸਾਨਾਂ ਨੂੰ ਬੋਲਿਆ ਪੁੱਠਾ,ਮਨਜੀਤ ਰਾਏ ਨੇ ਉਸਨੂੰ ਕਰਤਾ ਸਿੱਧਾ ਚੈਲੰਜ! D5 Channel Punjabi

ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ‘ਚ ਨਮਸਤਕ ਹੋਣਗੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ‘ਚ 2 ਦਿਨ ਰੁਕਣਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button